LyricFind Logo
LyricFind Logo
Profile image icon
Lyric cover art

Area 51

Apple Music logo
Deezer logo
Spotify logo
Lyrics
CHEETAH

ਹਰ ਇੱਕ ਬੰਦੇ ਦੀ ਬਬਰ ਜਿਹੀ ਤੋਰ ਏ
ਹਰ ਇੱਕ ਡੱਬ ਵਿੱਚ ਬੱਤੀ ਅਠਤੀ ਬੋਰ ਏ
ਓਪਰੇ ਜਿਹੇ ਬੰਦੇ ਉੱਤੇ ਬਾਜ਼ ਵਾਂਗੂੰ ਘੂਰ ਏ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਪੱਚੀਆ ਛੱਬੀਆਂ ਜੋ ਵੀ ਨੇ ਰਹਿ ਜਾਂਦੀਆ ਪਿੰਡ ਤੋਂ ਬਾਹਰ ਕੁੜੇ
ਕੋਈ ਕੁਝ ਨਾ ਸਾਬਿਤ ਕਰ ਸਕਿਆ ਥਾਣੇ ਤੇ ਅਖਬਾਰ ਕੁੜੇ
ਥਾਣੇ ਤੇ ਅਖਬਾਰ ਕੁੜੇ
ਲੱਭਿਆ ਨਾ ਜਿਸਨੇ ਕੀਤੀ ਇਥੇ ਆ ਕੇ ਚੋੜ ਏ
ਜਿੱਥੇ ਕੋਈ ਕਤਲ ਨਾ ਹੋਇਆ ਕਿਹੜਾ ਮੋੜ ਏ
ਪੰਡੋਰੀ ਪਿੰਡ ਵਾਸੇਪੁਰ ਦਾ ਵੀ ਕੁੜੇ ਤੋੜ ਏ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ

ਹੋ ਇਜ਼ਤ ਬਦਲੇ ਇਜ਼ਤ ਏ ਬੇਇਜ਼ਤੀ ਬਦਲੇ ਗੋਲੀ ਨੀ
ਬਰਾਤਾ ਕੁੱਟ ਕੁੱਟ ਮੋਡੀਆਂ ਨੇ ਜਿਨਾ ਇਜ਼ਤ ਰੋਲੀ ਨੀ
ਜਿਨਾ ਇਜ਼ਤ ਰੋਲੀ ਨੀ
ਪਰਾ ਪਰਾ ਰਹਿੰਦਾ ਇਥੋਂ ਨਸ਼ਿਆਂ ਦਾ ਦੌਰ ਏ
ਬਸ ਉਹਨਾ ਬੋਲਦੇ ਨੀ ਜਿਨੀ ਹੁੰਦੀ ਲੋੜ ਏ
ਨੀ ਹਰ ਮੁੰਡਾ ਸਿੰਘ ਏ ਤੇ ਹਰ ਕੁੜੀ ਕੌਰ ਏ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ

ਹੋ ਬਾਹਰੋਂ ਦੇਖ ਕੇ ਇੰਜ ਲਗਦਾ 91-92 ਸਨ ਜਿਦਾ
ਪਤਾ ਨੀ ਅੰਦਰ ਕੀ ਚਲਦਾ ਏਰੀਆ 51 ਜਿਦਾ
ਏਰੀਆ 51 ਜਿਦਾ
ਹੋ ਮਾਣ ਦਿੱਤੇ ਨਾਮਵਰ ਬੰਦਿਆਂ ਦੀ ਤੋਰ ਏ
ਵੇਲੀ ਦਿੱਤੇ ਕੇੰਧੇ ਤੇ ਕਹਾਉਂਦੇ ਪਿਛੇ ਮੋੜ ਏ
ਨੀ ਇਥੇ ਚੈਕ ਅਸਲ 'ਚ ਹੁੰਦੀ ਕਿੰਨੀ ਦੌੜ ਏ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ
ਨੀ ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ
ਸਾਡੇ ਪਿੰਡ ਆ ਕੇ ਦੇਖੀ ਦੁਨੀਆ ਈ ਹੋਰ ਏ

WRITERS

Inder Pandori, Cheetah

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other