LyricFind Logo
LyricFind Logo
Profile image icon
Lyric cover art

Canada

Apple Music logo
Deezer logo
Spotify logo
Lyrics
Cheetah

ਨੀ ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਨੀ ਤੇਰਾ honeymoon ਵੇਲੇ phone ਬੰਦ ਹੋਣਾ ਆ
ਨੀ ਮੈਂ ਤੇਰੇ ਨਾਂ ’ਤੇ area ’ਚ ਭੰਡ ਹੋਣਾ ਆ
ਫਿਰ ਮਰਨ ਲਈ ਮੇਰੇ ਤੋਂ ਨਾ ਥਾਵਾਂ ਹੋਣੀਆਂ
ਨੀ ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਹਾਏ ਹੋਏ

ਨੀ ਤੂੰ ਪਹਿਲਾਂ ਜਾਣਾ ਚਾਹੁੰਦੀ ਸੀ Sydney
ਮੈਂ ਵੇਚਣ ਲਈ ready ਹੋ ਗਿਆ ਸੀ kidney
ਰੱਬ ਵੱਲੋਂ ਮੇਰੀ ਸਿਰੇ ਲੱਗੀ ਜ਼ਿੱਦ ਨੀ
ਰੱਬ ਵੱਲੋਂ ਮੇਰੀ ਸਿਰੇ ਲੱਗੀ ਜ਼ਿੱਦ ਨੀ
ਮੈਂ ਵੀ ਬਾਪੂ ਨੂੰ ਕਿਹਾ ਸੀ ਤੇਰੇ ਨਾਲ ਘਲ ਦੇ
ਔਖਾ ਸੌਖਾ ਪੈਸਿਆਂ ਦਾ ਕਰ ਹੱਲ ਦੇ
ਮੈਨੂੰ ਕਹਿੰਦਾ ਕਿਹੜੀਆਂ ਆਹ ਮਾਵਾਂ ਚੋਣੀਆਂ
ਨੀ ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਹਾਏ ਓਏ

ਓ ਠੇਕੇ ਉੱਤੇ ਰੋਜ਼ ਡੇਰਾ ਲਾ ਲਈਦਾ
ਜਿਹੜਾ ਮਿਲ ਜਾਏ ਉਹਦੇ ਨਾਲ ਪੈੱਗ ਲਾ ਲਈਦਾ
ਫਿਰ ਬੋਤਲ ਨੂੰ ਢੋਲਕੀ ਬਣਾ ਲੈਈਦਾ
ਬੋਤਲ ਨੂੰ ਢੋਲਕੀ ਬਣਾ ਲੈਈਦਾ
ਨੀ ਗਾਣਾ Inder Pandori ਤੋਂ ਲਿਖਾ ਲਈਦਾ
ਜਿੰਨਾ ਕੁ ਆਉਂਦਾ ਓਨਾ ਗਾ ਲਈਦਾ
ਕੱਲ੍ਹ ਦਾ ਕੀ ਪਤਾ ਕਿੱਥੇ ਰਾਹਵਾਂ ਹੋਣੀਆਂ
ਨੀ ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਹਾਏ ਓਏ

ਓ ਜਦੋਂ ਕਿਸੇ ਤੇਰੀ ਗੱਲ ਛੇੜ ਆ ਜਾਨੀ
ਉਦੋਂ ਮੇਰੀ ਅੱਖ ਵਿੱਚ ਆ ਜਾਣਾ ਪਾਣੀ
ਉਦੋਂ ਮੇਰੀ ਅੱਖ ਵਿੱਚ ਆ ਜਾਣਾ ਪਾਣੀ
ਓ ਦੱਸ ਕਾਹਦੇ ਉੱਤੇ ਨੀ ਮੈਂ case ਕਰੂਗਾ
ਕੱਲਾ ਕਿਦਾਂ ਐਨਾ ਕੁਝ face ਕਰੂਗਾ
ਤੇਰੇ ਵਾਰੇ ਉੱਡਦੀਆਂ ਕਾਵਾਂ ਰੋਲੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਤੇਰੀਆਂ Canada ਵਿੱਚ ਲਾਵਾਂ ਹੋਣੀਆਂ
ਯਾਰ ਦੀਆਂ ਠੇਕੇ ਵਿੱਚ ਬਾਂਹਾਂ ਹੋਣੀਆਂ
ਹਾਏ ਓਏ

WRITERS

Inder Pandori, Cheetah

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other