LyricFind Logo
LyricFind Logo
Profile image icon
Lyric cover art

Ego - 2021

Apple Music logo
Deezer logo
Spotify logo
Lyrics
ਵੇ ਇੱਕ ਤੇਰੇ ਵਿਚ Ego ਬਾਹਲੀ
ਦੂਜਾ ਮੋਢੇ ਰੱਖੇ ਦੁਨਾਲੀ
ਤੀਜਾ ਕਿਤੇ ਵੀ ਫੈਰ ਕਰ ਦਿਨੈ

ਨੀ ਕੱਢ ਦੂ ਖੁਦ ਚੋ Ego ਸਾਰੀ
ਕਰ ਦੂ ਕਿਸੇ ਨੂੰ Gift ਦੁਨਾਾਲੀ
ਅੱਜ ਤੋਂ ਕਰਨੇ ਫੈਰ ਛੱਡ ਦਿਨੈ

ਵੇ ਨਾਲ ਬੰਦੂਕਾ ਵਾਲੇ ਤੂ land ਦੱਬਣ ਨੂੰ ਰੱਖੇ
ਨੀ ਯਾਰ ਨੀ ਮੇਰੇ ਇਹ ਤਾਂ ਅਖਰੋਟ ਚੱਬਣ ਨੂੰ ਰੱਖੇ

ਵੇ ਟੌਟ ਬੰਦੇ ਤੋਂ ਚਿੜਦਾ ਬਾਹਲਾ
ਪਤਾ ਜੇ ਲੱਗ ਜਾਏ ਪੈ ਜਾਏ ਕਾਹਲਾ
ਗੋਲੀ ਮਾਰ ਕੇ ਗੈਰ ਕਰ ਦਿਨੈ
ਵੇ ਇੱਕ ਤੇਰੇ ਵਿਚ Ego ਬਾਹਲੀ
ਦੂਜਾ ਮੋਢੇ ਰੱਖੇ ਦੁਨਾਲੀ
ਤੀਜਾ ਕਿਤੇ ਵੀ ਫੈਰ ਕਰ ਦਿਨਾ ਐ

ਨੀ ਕੱਢ ਦੂ ਖੁਦ ਚੋ Ego ਸਾਰੀ
ਕਰ ਦੂ ਕਿਸੇ ਨੂੰ Gift ਦੁਨਾਾਲੀ
ਅੱਜ ਤੋਂ ਕਰਨੇ ਫੈਰ ਛੱਡ ਦਿਨੈ

Cheetah music

ਓ ੨੨ ਸਾਲਾ ਵਿਚ ਇੰਦਰਾ ਸਿਰ case ੪੨ ਪੈ ਗਏ
ਨੀ ਨਿਬੜ ਜਾਣੇ ਨੇ ਛੇਤੀ ਬਸ ੩੫-੪੦ ਰਹਿ ਗੇ
ਓ ੨੨ ਸਾਲਾ ਵਿਚ ਇੰਦਰਾ ਸਿਰ case ੪੨ ਪੈ ਗਏ
ਆਹ ਨਿਬੜ ਜਾਣੇ ਏ ਛੇਤੀ ਬਸ ੩੫-੪੦ ਰਹਿ ਗੇ

ਹੁਣੇ ਐਥੇ ਜੇ ਹਾਂ ਤੂੰ ਕਰ ਦੇ everything ਮੇਰੇ ਨਾ ਤੂ ਕਰਦੇ
ਅੱਜ ਤੋਂ ਰਫਲ Retire ਕਰ ਦਿਨਾ ਐ

ਵੇ ਇੱਕ ਤੇਰੇ ਵਿਚ Ego ਬਾਹਲੀ
ਦੂਜਾ ਮੋਢੇ ਰੱਖੇ ਦੁਨਾਲੀ
ਤੀਜਾ ਕਿਤੇ ਵੀ ਫੈਰ ਕਰ ਦਿਨੈ

ਨੀ ਕੱਢ ਦੂ ਖੁਦ ਚੋ Ego ਸਾਰੀ
ਕਰ ਦੂ ਕਿਸੇ ਨੂੰ Gift ਦੁਨਾਾਲੀ
ਅੱਜ ਤੋਂ ਕਰਨੇ ਫੈਰ ਛੱਡ ਦਿਨੈ

ਮੈਨੂੰ ਸ਼ੈਹ ਆ ਜੀਹ ਦੀ ਜੱਟੀਏ ਓ USA ਵਿਚ ਰਹਿੰਦਾ
ਵੇ ਲੱਡੂ ਪੰਡੋਰੀ ਵਾਲਾਓਹਨੂੰ ਸਾਰਾ ਜ਼ਮਾਨਾ ਕਹਿੰਦਾ
ਮੈਨੂੰ ਸ਼ੈਹ ਆ ਜੀਹ ਦੀ ਜੱਟੀਏ ਓ USA ਵਿਚ ਰਹਿੰਦਾ
ਵੇ ਲੱਡੂ ਪੰਡੋਰੀ ਵਾਲਾ ਓਹਨੂੰ ਸਾਰਾ ਜ਼ਮਾਨਾ ਕਹਿੰਦਾ

ਓ ਘੈਂਟ ਏ ਬੰਦਾ ਲਿੰਕ ਨੇ ਟੇਡੇ ਇੰਦਰ ਜੇਹਦੀ ਹਵਾ ਚ ਖੇਡੇ
ਬਿਨਾ ਸੋਚੇ ਹੀ ਪੈਰ ਧਰ ਦਿਨੈ

ਵੇ ਇੱਕ ਤੇਰੇ ਵਿਚ Ego ਬਾਹਲੀ
ਦੂਜਾ ਮੋਢੇ ਰੱਖੇ ਦੁਨਾਲੀ
ਤੀਜਾ ਕਿਤੇ ਵੀ ਫੈਰ ਕਰ ਦਿਨੈ

ਨੀ ਕੱਢ ਦੂ ਖੁਦ ਚੋ Ego ਸਾਰੀ
ਕਰ ਦੂ ਕਿਸੇ ਨੂੰ Gift ਦੁਨਾਾਲੀ
ਅੱਜ ਤੋਂ ਕਰਨੇ ਫੈਰ ਛੱਡ ਦਿਨੈ ਹੈ ਹੈ

WRITERS

INDERJIT SINGH

PUBLISHERS

Lyrics © IPRS

Share icon and text

Share


See A Problem With Something?

Lyrics

Other