ਆ ਜਿਹੜੀ ਡਾਰ ਉੱਠੀ ਏ ਅੰਬਰਾ ਨੂੰ
ਤੇ ਲੋਕ ਭੱਜਦੇ ਨੇ ਅੰਦਰਾਂ ਨੂੰ
ਇੱਕ ਦਮ ਸ਼ਹਿਰ ਜਿਵੇਂ ਸੀਲ ਹੋਇਆ
ਆ ਜੋ ਦਿਨ ਦਿਸੇ ਆ ਤਾਰੇ ਨੀ ਜੱਟ ਦੇ ਕਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ

ਹੋ ਵੱਜਾ ਤਾਂ ਸਾਲੀ ਓਹੀ ਏ ਯਾਰੀਆਂ ਵਾਲਾ ਮਸਲਾ ਨੀ
ਕਲ ਤੱਕ ਲੱਗ ਜੂ ਪਤਾ ਕੁਡੇ ਵਰਤਿਆ ਕਿਹੜਾ ਅਸਲਾ ਨੀ
ਵੈਰੀ ਵਾਂਗ ਜਾਮਣਾਂ ਝਾੜੇ ਨੀ ਜੱਟ ਬੇ ਸਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਹੋ ਗਈਆ ਕਲਿਪਾਂ ਵਾਇਰਲ ਨੀ ਜੱਟ ਨੇ ਪੁਰਪਰੀ ਸੇਕੀ ਜੋ
ਸ਼ਾਮ ਨੂੰ ਘੇਰੇ ਵਿੱਚ ਲੈ ਲਏ ਦਿਨ ਕਰ ਕੇ ਗਏ ਸੀ ਰੇਕੀ ਜੋ
Facebook ਨੇ ਭਰੇ ਹੰਗਾਰੇ ਨੀ ਜੱਟ ਦੇ ਬਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਆਹ ਜਿਹੜੇ ਫਾਇਰ ਸੁਣੇ ਆ ਨਾਰੇ ਨੀ ਜੱਟ ਨੇ ਮਾਰੇ
ਨਹੀਂ ਹੋਇਆ ਸੁੰਨੀਆਂ ਰਾਹਾਂ ਜੋ ਹੋਇਆ ਸਰੇ ਬਾਜ਼ਾਰ ਹੋਇਆ
ਦਿਨ ਚੜ੍ਹਦੇ ਨਾ ਸ਼ਾਮਾਂ ਨੂੰ ਜੋ ਹੋਇਆ ਸ਼ਿਖਰ ਦੁਪਹਿਰ ਹੋਇਆ
ਪੰਡੋਰੀ ਪਿੰਡ ਦੇ ਚੋਬਰ ਨਾਰੇ ਨਾਲ ਸੀ ਸਾਰੇ