ਹਾਏ ਸੁਣਦਾ ਕਿਉਂ ਨੀ ਮਰੂੰਗੀ ਮੈਂ ਵਾਸਤੇ ਪਾਵਾਂ
ਹੋ college ਮੁੱਕ ਗਏ ਬਹਾਨੇ ਮੁੱਕ ਗਏ ਕਿੱਧਾਂ ਆਵਾਂ
ਹਾਏ ਗੁੱਸੇ ਹੋ ਕੇ please phone ਨਾ ਕੱਟਿਆ ਕਰ ਤੂੰ
ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਰੁੱਸ ਜਾਂਦਾ ਰੱਬ ਹੀ
ਬਸ ਅਲੜ੍ਹ ਉਮਰੇ risk ਲੈਣ ਤੋਂ ਦਿਲ ਜਿਹਾ ਡਰਦਾ ਏ
ਜੋ ਤੂੰ ਸਮਝਦਾ ਏ ਪਾਗਲਾ ਓਏ ਮੇਰਾ ਓਹ ਮਤਲਬ ਨੀ
ਬਸ ਅਲੜ੍ਹ ਉਮਰੇ risk ਲੈਣ ਤੋਂ ਦਿਲ ਜਿਹਾ ਡਰਦਾ
ਜੋ ਤੂੰ ਸਮਝਦਾ ਏ ਪਾਗਲਾ ਓਏ ਮੇਰਾ ਓਹ ਮਤਲਬ ਨੀ
ਹਾਏ ਸੁਣਦਾ ਕਿਉਂ ਨੀ ਮਰੂੰਗੀ ਮੈਂ
ਮੈਂ ਝੂਠ ਬੋਲ ਕੇ ਐਤਵਾਰ ਵੀ ਆਉਂਦੀ ਰਹੀ ਸਵੇਰੇ
365 ਦਿਨਾਂ ਚੋਂ ਸੱਜਣਾ 364 ਸੀ ਤੇਰੇ
ਮੈਂ ਝੂਠ ਬੋਲ ਕੇ ਐਤਵਾਰ ਵੀ ਆਉਂਦੀ ਰਹੀ ਸਵੇਰੇ
365 ਦਿਨਾਂ ਚੋਂ ਸੱਜਣਾ 364 ਸੀ ਤੇਰੇ
ਹੁਣ ਵਾਹ ਨੀ ਚੱਲਦੀ ਕੀ ਕਰਾਂ ਮੈਂ ਆਪੇ ਦੱਸਦੇ
ਤੂੰ ਬੋਲਣ ਲੱਗਾ ਸੋਚਦਾ ਨਹੀਂ ਫੜ ਲੈਣਾ ਅੱਗ ਜਹੀ
ਬਸ ਅਲੜ੍ਹ ਉਮਰੇ risk ਲੈਣ ਤੋਂ ਦਿਲ ਜਿਹਾ ਡਰਦਾ
ਜੋ ਤੂੰ ਸਮਝਦਾ ਏ ਪਾਗਲਾ ਓਏ ਮੇਰਾ ਓਹ ਮਤਲਬ ਨੀ
ਹਾਏ ਸੁਣਦਾ ਕਿਉਂ ਨੀ ਮਰੂੰਗੀ ਮੈਂ
ਤੂੰ ਇੰਦਰ ਪੰਡੋਰੀਆ ਮੇਰੇ ਤੋਂ ਕੀ ਨਹੀਂ ਕਰਵਾਇਆ
ਮੈਂ ਓਸ ਵਿਆਹ ਵੀ ਗਈ ਜਿੱਥੋਂ ਨੀ card ਆਇਆ
ਤੂੰ ਇੰਦਰ ਪੰਡੋਰੀਆ ਮੇਰੇ ਤੋਂ ਕੀ ਨਹੀਂ ਕਰਵਾਇਆ
ਮੈਂ ਓਸ ਵਿਆਹ ਵੀ ਗਈ ਜਿੱਥੋਂ ਨੀ card ਆਇਆ
ਹਾਏ ਬਦਲੀ ਨਹੀਂ ਮੈਂ ਓਹੀ ਆ ਮੈਂ ਕਿਉਂ ਨੀ ਮੰਨਦਾ ਏ
ਜੇ ਐਨਾ ਹੀ ਆ ਭੇਜ ਦੇ ਰਿਸ਼ਤਾ ਮੁਕਾ ਦੇ ਜੱਬ ਹੀ
ਬਸ ਅਲੜ੍ਹ ਉਮਰੇ risk ਲੈਣ ਤੋਂ ਦਿਲ ਜਿਹਾ ਡਰਦਾ
ਜੋ ਤੂੰ ਸਮਝਦਾ ਏ ਪਾਗਲਾ ਓਏ ਮੇਰਾ ਓਹ ਮਤਲਬ ਨੀ
ਬਸ ਅਲੜ੍ਹ ਉਮਰੇ risk ਲੈਣ ਤੋਂ ਦਿਲ ਜਿਹਾ ਡਰਦਾ
ਜੋ ਤੂੰ ਸਮਝਦਾ ਏ ਪਾਗਲਾ ਓਏ ਮੇਰਾ ਓਹ ਮਤਲਬ ਨੀ
ਹਾਏ ਸੁਣਦਾ ਕਿਉਂ ਨੀ ਮਰੂੰਗੀ ਮੈਂ