ਨੀ ਅਸੀ ਓ ਬਦਮਾਸ਼ ਆਂ ਜੇਡੇ ਲਗਦੇ ਨਹੀ
ਮਰੂਤੀ’ਆਂ ਦੇ ਟਾਇਮ ਦੇ ਯਾਰ ਅੱਜ ਦੇ ਨਹੀ
ਸਾਰੇ ਚੈਨੇਲ ਪਹਿਚਾਣ ਦੇ ਅਖਬਾਰਾਂ ਵਾਲੇ ਜਾਂ ਦੇ
ਸਾਰੇ ਚੈਨੇਲ ਪਹਿਚਾਣ ਦੇ ਅਖਬਾਰਾਂ ਵਾਲੇ ਜਾਂ ਦੇ
ਸਾਡੇ ਪਿੰਡ ਇਕ ਵਾਰੀ ਸ਼ੇਰ ਆ ਗਯਾ ਸੀ
ਮੇਰੇ ਦਾਦੇ ਨੇ ਫੜਕੇ ਡੇਢ ਸਾਲ ਬੰਨੀ ਰਖੇਯਾ
ਫੇਰ ਜੰਗਲਾਤ ਵਾਲੇ ਆਏ ਤੇ ਸ਼ੇਰ ਕਿਹੰਦਾ ਮੈਂ ਜਾਣਾ ਨੀ
ਉਹਵੀ ਨਾ ਤੂ ਸਮਝੀ ਜੇਡੇ ਰਖਦੇ ਦੁਨਾਲੀਆਂ
ਉਹਵੀ ਨਾ ਤੂ ਸਮਝੀ ਜੇਡੇ ਖੋ’ ਲੈਂਦੇ ਵਾਲਿਆਂ
ਉਹਵੀ ਨਾ ਤੂ ਸਮਝੀ ਜੇਡੇ ਖੋ’ ਲੈਂਦੇ ਵਾਲਿਆਂ
ਬਸ ਅੜਨਾ ਆ ਜਾਂ ਦੇ ਸਿਧਾ ਵਰਨਾ ਆ ਜਾਂ ਦੇ
ਨੀ ਅਸੀ ਓ ਬਦਮਾਸ਼ ਆਂ ਜੇਡੇ ਲਗਦੇ ਨਹੀ
ਮਰੂਤੀ’ਆਂ ਦੇ ਟਾਇਮ ਦੇ ਯਾਰ ਅੱਜ ਦੇ ਨਹੀ
ਓ ਘਰੋਂ ਆਕੇ ਲੈਕੇ ਗਏ ਕਦੇ ਘੁੱਮੇਯਾ ਨਾ ਪਿੱਛੇ ਮੈਂ
ਸਾਰੇ ਸਚੇ ਕਾਂਡ ਨੇ ਜਿਨੇ ਗਾਣੇ ਲਿਖੇ ਮੈਂ
ਓ ਘਰੋਂ ਆਕੇ ਲੈਕੇ ਗਏ ਕਦੇ ਘੁੱਮੇਯਾ ਨਾ ਪਿੱਛੇ ਮੈਂ
ਸਾਰੇ ਸਚੇ ਕਾਂਡ ਨੇ ਜਿਨੇ ਗਾਣੇ ਲਿਖੇ ਮੈਂ
ਆਪਣੇ bouncer ਸਾਂਭ ਕੇ ਰਖ ਓਏ
ਅੱਜਕਲ ਮੇਰੇ ਨਾ’ ਫੋਟੋਆਂ ਕਰੌਣ ਨੂ ਫਿਰਦੇ ਆ