LyricFind Logo
LyricFind Logo
Profile image icon
Lyric cover art

Sher Marya

Apple Music logo
Deezer logo
Spotify logo
Lyrics
Cheetah

ਅਸੀਂ ਜਦੋਂ ਮਾਰਿਆ ਏ ਘਰੋਂ ਕੱਢ ਮਾਰਿਆ
ਨਾ ਬਾਹਰ ਸਦ ਮਾਰਿਆ ਨਾ ਕੱਲਾ ਘੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ
ਸਾਡਾ ਸ਼ਾਂਗੇਯਾ ਤਾਂ ਮੁੜ ਕਦੇ ਹਰਾ ਨੀ ਹੋਇਆ
ਅਪਣੇ ਪੈਰਾਂ ਤੇ ਕਦੇ ਖੜਾ ਨੀ ਹੋਇਆ
ਮੁੜ ਕਿਸੇ ਰਾਹ ਦਾ ਨੀ ਰੋੜਾ ਬਣਿਆ
ਜਿਹੜਾ ਸਾਡੇ ਰਾਹ ਵਿਚੋਂ ਪਰਾ ਨੀ ਹੋਇਆ
ਬਸ ਓਸੇ ਵੇਲੇ on the spot ਮਾਰਿਆ
ਨਾ ਬਾਹਲਾ ਸੋਚ ਮਾਰਿਆ ਨਾ ਕਰ ਦੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ

ਤੇਰੇ ਅੰਦਰ ਪੰਡੋਰੀ ਹੋਰੀ ਮਰਦਾਂ ਚ ਆ
ਝਗੜੇ ਤੇ ਰੌਲੇ ਦੀਆਂ ਫਰਦਾਂ ਚ ਆ
ਵੈਰੀਆਂ ਨੂੰ ਹੁੰਦੀਆਂ ਜੋ ਦਰਦਾਂ ਚ ਆ
ਮੀਡੀਆ ਤੇ ਉੱਠੀਆਂ ਜੋ ਗੜਦਾਂ ਚ ਆ
ਪਤਾ ਸਾਰਿਆਂ ਨੂੰ ਸੀਗਾ ਪਰ ਸਾਬਿਤ ਨੀ ਹੋਇਆ
ਜਿਹੜਾ ਥੋੜੇ ਪਿੰਡ ਚੜ੍ਹਦੀ ਸਵੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ

ਮਾਪਿਆਂ ਦੇ ਜੰਮਦੇ ਜਵਾਕ ਵਿਗੜੇ
ਸਾਡੀ ਪਿੱਠ ਪਿੱਛੇ ਸੀ ਦਿਖਾਉਂਦੇ ਜਿਗਰੇ
ਚੜ੍ਹਦੀ ਜਵਾਨੀ ਚ ਸੁਧਾਰ ਤੇ ਜਿਹੜੇ
ਮੁੜ ਕੇ ਓਹ ਸਾਰੀ ਜ਼ਿੰਦਗੀ ਨੀ ਵਿਗੜੇ
ਸੀ ਬੜਿਆਂ ਨੂੰ ਵਹਿਮ ਦਾ ਬੁਖਾਰ ਤਾਰਿਆ
ਜੇ ਕਿਸੇ ਫੇਰ ਚਾੜ੍ਹਿਆ ਤੇ ਅਸੀਂ ਫੇਰ ਤਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ
ਅਸੀਂ ਜਦੋਂ ਕਦੇ ਮਾਰਿਆ ਇਹ ਸ਼ੇਰ ਮਾਰਿਆ
ਨਾ ਗਿਦੜ ਮਾਰਿਆ ਤੇ ਨਾ ਬਟੇਰ ਮਾਰਿਆ

WRITERS

Inder Pandori, Cheetah

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other