ਓ ਹੁੰਦੇ ਰੈਲੀਆਂ ਦੇ ਨਾਲੋ ਵਧ ਘੱਟ ਨੇ
ਗੌਰ ਨਾਲ ਵੇਖ ਪੀਂਦਾ ਵਾਲੇ ਜੱਟ ਨੇ
ਹੁੰਦੇ ਰੈਲੀਆਂ ਦੇ ਨਾਲੋ ਵਧ ਘੱਟ ਨੇ
ਗੌਰ ਨਾਲ ਵੇਖ ਪੀਂਦਾ ਵਾਲੇ ਜੱਟ ਨੇ
ਹੋਣ UNI ਵਿਚ ਵੋਟਾਂ ਮੁੰਡੇ ਕਰਦੇ ਸੁੱਪੋੜ੍ਟਾਂ
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਥੱਲੇ ਕਾਲਿਆ ਨੇ ਕਾਰ ਆਂ ਤੇ skin ਆ brown
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਨਾਲੇ ਖੁਲਦੀ ਏ ਬੋਤਲ਼ਾਂ ਫ੍ਲੈਟ ਬਲਿਏ
ਵੀਕੇਂਡ ਰਿਹਿੰਦੇ ਯਾਰ ਟਾਇਟ ਬਲੀਏ
ਜਿਹਦਾ ਖੇਬਦ ਦਾ ਦਈਏ ਆਪਾ ਫੇਂਟ ਬਲਿਏ
ਚਲੇ ਮੁਰਗੇ ਦੀ ਲੇਗ ਪੈਂਦੇ ਮੋਟੇ ਮੋਟੇ ਪੇਗ
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਓ ਚਲੇ ਗੇੜੀ ਰੂਟ ਗੱਡੀ ਛਡ ਫੁੱਲ base ਨੀ
ਨਡਿਯਾਂ ਦੀ ਅੱਖ ਕਰਦੀ ਟ੍ਰੇਸ ਨੀ
ਜਣੀ ਖਣੀ ਨੂ ਨਾ ਕਰਦੇ ਆ ਫੇਸ ਨੀ
ਵੇਖ ਯਾਰਾ ਦੀ ਨ੍ਯੂਜ਼ ਅੰਤਿ ਹੁੰਦੇ ਨੇ ਫ੍ਯੂਜ਼
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਮੁੰਡਾ ਵਿੜਕਂ ਦਾ ਬਨੇਯਾ ਕ੍ਰਸ਼ ਯਾਰਾ ਦਾ
ਕੌੜੀ ਕੱਡੇ ਵਿਹਾਂ ਆਜ ਦੇ ਸ੍ਟਾਰਾ ਦਾ
ਪਿੰਡ ਜੇ ਤੂ ਪੂਛੇ ਚਾਂਟਾ ਆਏ ਯਾਰਾ ਦੇ
ਪਾਏ ਕੁਰਤੇ ਪਜ਼ਾਮੇ ਛੇਤੀ ਰੋਕਦੇ ਨਾ ਮਾਮੇ
ਜਿਹਦੇ ਚੋਵਕਾਂ ਤੇ ਖਦਾਏ ਹੋਏ ਆ
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ
ਥੱਲੇ ਕਾਲਿਆ ਨੇ ਕਾਰ ਆਂ ਤੇ skin ਆ brown
ਤੇਰਾ ਚੰਡੀਗੜ੍ਹ ਬਲਿਏ ਖ੍ਰੀਦ ਲੈਣ ਨਾ
ਮੁੰਡੇ ਪਿੰਡਾਂ ਵਾਲੇ ਆਏ ਹੋਏ ਆ