LyricFind Logo
LyricFind Logo
Profile image icon
Lyric cover art

Kaali Range

Apple Music logo
Deezer logo
Spotify logo
Lyrics
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ ਤੇ ਮੈਂ

Last Level Music

ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ ਤੇ ਮੈਂ
ਜੱਟਾ ਸਾਲ ਹੋਯ ਤੇਰੇ ਪਿਛਹੇ
ਗੇੜੇ ਮਾਰ ਦੀ
ਵੇ ਮੈਂ ਲਖਾ ਵਿਚ ਫੂਕ ਟੀ
Fuel ਕਾਰ ਦੀ
ਜੱਟਾ ਸਾਲ ਹੋਯ ਤੇਰੇ ਪਿਛਹੇ
ਗੇੜੇ ਮਾਰ ਦੀ
ਵੇ ਮੈਂ ਲਖਾ ਵਿਚ ਫੂਕ ਟੀ
Fuel ਕਾਰ ਦੀ
ਮੈਂ ਰਬ ਤੋਹ ਦੁਵਵਾ ਮੰਗਦੀ
ਵੇ ਦੁਵਵਾ ਮੰਗਦੀ
ਮੇਰਾ ਏਕੋ ਏਕ ਖ੍ਵਾਬ ਤੈਨੂ ਪੌਣਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ

ਰੇਅਹਿਨਦਾ ਯਾਰਾਂ ਦੀ ਆਂ Meeting ਆ Attend ਕਰਦਾ
ਮੈਨੂ ਕਾਹਤੋ Proposal ਨਹੀ Send ਕਰਦਾ
ਯਾਰਾਂ ਦੀ ਆਂ Meeting ਆ Attend ਕਰਦਾ
ਮੈਨੂ ਕਾਹਤੋ Proposal ਨਹੀ Send ਕਰਦਾ
ਯਾਰਾਂ ਲ ਤੈਇਯਾਰ ਰਿਹੰਦਾ ਰਿਹਿਮ ਤੇਰੇ ਕੋਲ
ਦੱਸ ਮੇਰੇ ਲ ਕਿਯੂ ਨਹੀ ਹੁੰਦਾ ਟਾਇਮ ਤੇਰੇ ਤੋਹ

ਤੂ ਫਿਰ Ignor ਕਰਦਾ, Ignor ਕਰਦਾ
ਜਿਵੇਈਂ ਤੇਰੇ ਜਿਯਾਨ ਹੋਵੇ ਨਾ ਕੋਈ ਸੋਹਣਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ

ਰਿੰਗ ਸੇਰੇਮਨੀ ਵੇਲ ਔਂਦੇ ਸੁਪਨੇ
ਵੇ ਮੈਂ ਬਚਹੇ ਆਂ ਦੇ ਨਾਮ ਵੀ plan ਕਰ ਲ
ਤੇਰੀ ਹਨ ਦੀ ਉਡੀਕ ਬੱਸ ਰਿਹੰਦੀ ਕਰਦੀ
ਵੇ ਮੈਂ Mom dad ਦੋਨੋ ਹੀ ਅਸਾਇਨ ਕਰ ਲਏ
Mom dad ਦੋਨੋ ਹੀ ਅਸਾਇਨ ਕਰ ਲਏ
ਚਲਾਕਿਆ ਤੂ ਲਾਖ ਕਰ ਲੇ, ਚਾਹੇ ਲਾਖ ਕਰ ਲੇ
Birthday ਔਂਦੇ ਸਾਲ ਤੇਰੇ ਨਾ ਮਨੌਣਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ

ਸੌ ਤੇਰੀ ਵੱਸ ਦੀ ਜੱਟੀ ਚ ਤੇਰੀ ਜਾਂ ਵੇ
ਰਾਜ ਰਾਜ ਤੇਰੇ ਨਾਲ ਵੱਸਦਾ ਜਹਾਂ ਵੇ
ਡੋਰ ਡੋਰ ਰਿਹਕੇ ਦੁਖ ਸੇ ਨਾਯੋ ਹੋਣਾ
ਸਚੀ ਤੇਰੇ ਤੋਹ ਬਗੈਰ ਮੈਂ ਤੋ ਰਿਹ ਨਾਯੋ ਹੋਣਾ
ਓ ਲੈਕੇ ਫੁਲਕਾਰੀ ਸੋਹਣੇਯਾ, ਫੁਲਕਾਰੀ ਸੋਹਣੇਯਾ
ਤੇਰੀ ਫੈਮਿਲੀ ਦੀ ਨੂ ਬਣ ਔਣਾ
ਹੋ ਜੱਟਾ ਕਾਲੀ Range ਵਾਲਿਆਂ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਹੋ ਜੱਟਾ ਕਾਲੀ Range ਵਾਲਿਆਂ
ਕਾਲੀ Range ਵਾਲਿਆਂ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ

WRITERS

Raj

PUBLISHERS

Lyrics © IPRS

Share icon and text

Share


See A Problem With Something?

Lyrics

Other