LyricFind Logo
LyricFind Logo
Profile image icon
Lyric cover art

Zindagi Haseen Unplugged

Apple Music logo
Deezer logo
Spotify logo
Lyrics
ਹਾਸੇ ਤੇਰੇ ਨਾਲ ਵੇ ਜ਼ਿੰਦ ਤੂੰ ਹੀ ਓ ਜਾਣ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਾਦਾਨ ਵੇ
ਹਾਸੇ ਤੇਰੇ ਨਾਲ ਵੇ ਜ਼ਿੰਦ ਤੂੰ ਹੀ ਓ ਜਾਣ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਾਦਾਨ ਵੇ
ਰੂਹ ਕੁਰਲਾਵੇ ਨਾ ਤੂੰ ਖੇਡੀ ਐਸੀ ਚਾਲ ਵੇ
ਜ਼ਿੰਦਗੀ ਹਸੀਨ ਹੈ ਜੇ ਤੂੰ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ
ਜ਼ਿੰਦਗੀ ਹਸੀਨ ਹੈ ਜੇ ਤੂੰ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

WRITERS

AMRINDERJEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other