ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ
ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ
ਚੌਵੀ ਘੰਟੇ safety ਲਈ ਲੱਗਾ ਰਹਿੰਦਾ tool
Tool ਵਿੱਚ ਰਹਿੰਦੀ ਨੀ load magazine
ਚੜ੍ਹਕੇ ਨੂੰ black ਬਿੱਲੋ ਸ਼ਾਮੀ ਹੁੰਦੀ lean
Lean ਉਹਦਾ ਲੱਕ ਜਿਹੜੀ ਭੇਜਦੀ snap
ਸਾਡੇ ਕੋਲੋਂ ਰੱਖੀ ਬਿੱਲੋ ਫੱਟ ਦਾ ਤੂੰ gap
Gap ਦੀ jean ਨਾਲ GG ਦੀ ਕਮੀਜ਼
ਕੱਟੇ ਜਿਹੜੇ ਬਾਲ਼ੇ ਜੱਟ ਕਰ ਦੂ freeze
ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ
ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ
No need to guess no riddle
I felt blessed when the flex went civil
And this year man I wanna see it triple
Pray more say less thats official
It made me walk all the talk like its minor
One call and its lighting my eyes up
You thought Gucci would bless your life up
My kinda drip from a different designer
ਹਾਂ ਖੁੱਲ੍ਹੇ ਸਾਡੇ ਖਰਚੇ ਖੁਰਚੇ Yeah ਰਹਿੰਦੇ ਰਹਿੰਦੇ ਪਰਚੇ ਪੁਰਚੇ
ਹਾਂ ਨਾਲ ਰਹਿੰਦੇ top ਦੇ ਪੁਰਜ਼ੇ ਵੈਰੀਆਂ ਦੀ ਗੱਡੀ ਦੇਖ ਦੂਰੋਂ ਮੁਰਝੇ
ਤੈਨੂੰ ਇਕਾਈ ਕੋਲ ਪੈਂਦੀ ਗੱਲ ਕਹਿਣੀ ਸੀ
ਮੈਂ ਕਿਹਾ ਦੱਸੋ ਸੋਹਣਿਓ ਜੀ ਆਓ ਬੈਠੋ have a seat
ਆਵਾ ਥੋੜੀ coke ਕੇ ਪੀਣੀ ਤੂੰ ਸੀ Hennessy
ਸਿਵਿਆਂ ਤਾਈਂ ਜਾਊਗੀ ਜੱਟ ਦੀ ਜੋ legacy
ਕਰਦਾ ਨਾ jealousy Yeah ਜੱਟ ਕਰਦਾ ਨਾ jealousy
ਨਾ ਜੱਟ ਕਰਦਾ ਨਾ jealousy ਨਾ ਜੱਟ ਕਰਦਾ ਨਾ jealousy
ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ
ਓ ਮਾਲ pure ਕੁੜੇ ਹਾਂ ਲੱਗੀ ਲੋਰ ਕੁੜੇ
ਮਾਲਕ ਦੇ ਹੱਥਾਂ ਦੇ ਵਿੱਚ ਨੀ ਚੜ੍ਹੀ ਡੋਰ ਕੁੜੇ