ਸੂਟ ਲਹਿੰਗਾ ਪਾ ਲਿਆ ਬਥੇਰਾ ਵੇ
ਬੇਬੀ honestly ਸੋਹਣੀ ਬੜੀ ਲੱਗਦੀ ਐਂ ਸੂਟਾਂ ਚ
ਪਾਲੇ ਤੂੰ ਜੁੱਤੀ ਕਸੂਰੀ ਕੁਝ ਰੱਖਿਆ ਨੀ ਬੂਟਾਂ ਚ
ਕਰਾਦੂ ਕੰਨੀ ਵਾਲੀਆਂ ਤੇ ਨੱਕ ਵਿਚ ਕੋਕਾ ਨੀ
ਸ਼ਹਿਰ ਵਿਚ ਤੁਰੇ ਕੱਢੇ ਜਾਨ ਨੀ ਤੂੰ ਲੋਕਾਂ ਦੀ
ਐਦਾਂ ਖੇਡ ਨਾ ਤੂੰ ਮੇਰੇ ਦਿਲ ਦੇ ਨਾਲ
ਤੇਰੇ ਪਿਆਰ ਦਾ ਐ ਚੜ੍ਹਿਆ ਸਰੂਰ
ਸੂਟ ਲਹਿੰਗਾ ਪਾ ਲਿਆ ਬਥੇਰਾ ਵੇ
ਮੈਨੂੰ ਕਹਿੰਦੀ ਲੈਜਾ shopping ਕਰਾਉਣ
ਮੇਰੇ ਤੇ ਵੀ ਕਰ ਥੋੜ੍ਹਾ ਜਿਹਾ ਤੂੰ ਗੌਰ
ਐਨਾ ਦੇਖਿਆ ਨਾ ਕਰ ਵੇ ਤੂੰ price ਵੱਲ
ਲੈਦੇ brand new bag ਲੈਦੇ brand new phone
ਤੇਰੀਆਂ demand'ਆ ਕਰਾਂ ਪੂਰੀਆਂ
ਆਜਾ ਬਿੱਲੋ ਲੈਦਾਂ ਕੱਚ ਦੀਆਂ ਚੂੜੀਆਂ
ਆਪਾਂ ਕਰ ਲਈਏ ਵਿਆਹ ਦੱਸਦੇ ਤੂੰ ਪਾਪਾ ਨੂੰ
ਹੁਣ ਸਹਿ ਨਈਂ ਹੁੰਦੀਆਂ ਐ ਦੂਰੀਆਂ
Yeah (Inder spaccala quella base là)