ਹੇਟਰਾਂ ਤੋਂ ਸਹਿ ਨਹੀਂ ਹੁੰਦਾ ਦਿਲ ਘੱਟਦਾ
ਬਾਪੂ ਟੀਵੀ ਉੱਤੇ ਦੇਖ ਤੇਰਾ ਮੁੰਡਾ ਕਿਵੇਂ ਜੱਚਦਾ
ਜੱਟ ਕਰਦਾ ਟ੍ਰੈਪ ਕੰਮ ਤੁਹਾਡੇ ਨਹੀਓ ਵੱਸ ਦਾ
ਲੰਡੂ ਸਟਾਰਾਂ ਵਾਂਗੂ ਮਾਲ ਨਹੀਓ ਖਾਈਦਾ
ਲੋਕਾਂ ਨੂੰ ਸੁਣ ਮੱਥੇ ਵੱਟ ਨਹੀਓ ਪਾਈਦਾ
ਜੈਲਸ ਨਾ ਹੋਈਏ ਕਦੇ ਦੂਜਿਆਂ ਨੂੰ ਦੇਖ ਕੇ
ਦੋਗਲੇ ਬੰਦਿਆਂ ਨੂੰ ਮੂੰਹ ਨਹੀਓ ਲਾਈਦਾ
ਸਾਡੇ ਚੱਲਦੇ ਆ ਇਟਲੀ ਤੋਂ ਯੂਕੇ ਕਾਰੋਬਾਰ
ਹਿੱਕਾਂ ਤਣ ਖੜੇ ਮੁੰਡੇ ਪਿੰਡਾਂ ਵਾਲੇ ਮੇਰੇ ਨਾਲ
ਅੱਖ ਲਾਲ ਰਹਿੰਦੀ ਰੱਖਦੇ ਆ ਮਠੀ ਮੱਠੀ ਚਾਲ
ਜੇਹੜੇ ਲੱਗਦੇ ਸੀ ਪਹਿਲਾਂ ਹੁਣ ਹੋ ਗਏ ਆ ਫਰਾਰ
ਜੱਟ ਲੈਂਦਾ ਏ ਨਜ਼ਾਰੇ ਸ਼ੌਂਕ ਅਵੱਲੇ ਅਵੱਲੇ
ਗੱਡੀ ਦੇ ਸ਼ੀਸ਼ੇ ਐ ਕਾਲੇ ਰੇਂਜ ਥੱਲੇ ਥੱਲੇ
ਹੁਣ ਆਗਈ ਮੇਰੀ ਵਾਰੀ ਹੋਊ ਬੱਲੇ ਬੱਲੇ
ਆਗਈ ਇੰਦਰ ਦੀ ਵਾਰੀ ਹੋਊ ਬੱਲੇ ਬੱਲੇ
ਆਗਈ ਇੰਦਰ ਦੀ ਵਾਰੀ ਹੋਊ ਬੱਲੇ ਬੱਲੇ