LyricFind Logo
LyricFind Logo
Profile image icon
Lyric cover art

UNSTOPPABLE

Apple Music logo
Deezer logo
Spotify logo
Lyrics
Yeah yeah yeah

ਟੂ ਟੂ
ਗੱਬਰੂ ਦੇ ਚਰਚੇ ਆ
ਗਾਉਂਦਾ ਪਿੰਡ ਸਾਰਾ ਨੀ
ਪੂਰੀ ਪਈ ਧੱਕ ਰਕਾਣੇ
ਟੱਪਿਆ ਹਾਲੇ 18 ਨੀ
ਆਹੋ
ਕਰਤੇ ਮੈਂ throw ਆ
ਜੇਹੜੇ ਕਹਿੰਦੇ ਸਿੱਘੇ bro
ਹੁਣ ਕੀ ਐ ਹੋਇਆ
ਬੋਲਦੇ ਨੀ ਕਿਉਂ
ਰੋਕਿਆ ਰੁਕਦਾ ਨੀ
ਜੱਟ ਦਾ flow
ਕਾਲੀਆਂ ਨੇ cara ਕਾਲੇ ਕੰਮ ਬੱਲੀਏ
ਅਲੜਾਂ ਦੇ ਦਿਲ ਜਾਂਦੇ ਥੰਮ ਬੱਲੀਏ
ਚੱਕਮੀ ਐ beat ਚੱਕਮਾ style ਨੀ
ਵੈਰੀਆਂ ਦੀ lista ਨਾ ਭਰੀ file ਨੀ
Yeah German ਦਾ made ਰਕਾਣੇ
ਲੱਖਾਂ ਦਾ ਘੋੜਾ ਨੀ
ਅੜਦੇ ਜੋ ਮੂਹਰੇ ਬੱਲੀਏ
ਗੋਲੀ ਨਾਲ ਮੋੜਾ ਨੀ
ਤੱਤਾਂ ਮਾਰੇ ਖੂਨ ਉਬਾਲੇ
ਬੋਲੇ ਜੱਟ ਕੌੜਾ ਨੀ
ਲੰਡੂ ਨੂੰ ਠੋਕਣ ਲੱਗੇ
ਸੋਚੇ ਜੱਟ ਥੋੜਾ ਨੀ

ਗੱਬਰੂ ਦੇ ਚਰਚੇ ਆ
ਗਾਉਂਦਾ ਪਿੰਡ ਸਾਰਾ ਨੀ
ਪੂਰੀ ਪਾਈ ਧੱਕ ਰੁਕਾਣੇ
ਟੱਪਿਆ ਹਾਲੇ 18 ਨੀ
ਪਿੱਠ ਤੇ ਜਿਹੜੇ ਗੱਲਾਂ ਕਰਦੇ
ਤੱਕਦੇ ਮੇਰਾ ਮਾੜਾ ਨੀ
ਅੱਸਲੇ ਤੋਂ ਭੈੜਾ ਆ ਜੱਟ
ਹਿੱਕਾਂ ਨੂੰ ਪਾੜਾ ਨੀ
ਗੱਬਰੂ ਦੇ ਚਰਚੇ ਆ
ਗਾਉਂਦਾ ਪਿੰਡ ਸਾਰਾ ਨੀ
ਪੂਰੀ ਪਾਈ ਧੱਕ ਰੁਕਾਣੇ
ਟੱਪਿਆ ਹਾਲੇ 18 ਨੀ
ਪਿੱਠ ਤੇ ਜਿਹੜੇ ਗੱਲਾਂ ਕਰਦੇ
ਤੱਕਦੇ ਮੇਰਾ ਮਾੜਾ ਨੀ
ਅੱਸਲੇ ਤੋਂ ਭੈੜਾ ਆ ਜੱਟ
ਹਿੱਕਾਂ ਨੂੰ ਪਾੜਾ ਨੀ

Yeah yeah yeah

WRITERS

INDER SINGH

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other