LyricFind Logo
LyricFind Logo
Profile image icon
Lyric cover art

Likhari

Apple Music logo
Deezer logo
Spotify logo
Lyrics
Insane Muzik
ਓਹ ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਅੱਖਾਂ ਮੇਰੀਆਂ ਚੋਂ ਪਾਣੀ ਜਾਣਾਂ ਤਾਰੀ ਆਂ
ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਓਹ ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਅੱਖਾਂ ਮੇਰੀਆਂ ਚੋਂ ਪਾਣੀ ਜਾਣਾਂ ਤਾਰੀ ਆਂ
ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਓਹ ਕੀਤੀਆਂ ਤੂੰ ਮੇਰੀਆਂ ਹੀ ਪੱਲੇ ਪਾਉਣਾ ਐਂ
ਹੁਣ ਦੱਸ ਕਿਉਂ ਨੀ ਮਨ ਸਮਝਾਉਣਾ ਐਂ
ਹੋਗੀ ਗ਼ਲਤੀ ਜੋ ਜ਼ਿੰਦਗੀ ਚੋਂ ਦੂਰ ਕੀਤਾ
ਹੁਣ ਕਿਉਂ ਨੀ ਮੈਨੂੰ ਵੇ ਤੂੰ ਦਿਲ ਚ ਵਸਾਉਣਾ ਐਂ
ਪਤਾ ਮੈਨੂੰ ਤੇਰੇ ਅੱਗੇ ਪਿੱਛੇ ਬਹੁਤ ਐ
ਮੱਤ ਸਾਫ਼ ਤੇਰੇ ਮਨ ਚ ਨਾ ਖੋਟ ਐ
ਏਹ ਤਾਂ ਚਿੱਠੀਆਂ ਕਿਸੇ ਹੋਰ ਨਾਂ ਸੀ ਪੜ੍ਹ ਬੈਠੀ
ਜਿਹਦੇ ਕਰਕੇ ਮਨ ਵਿੱਚ ਹੋ ਗਿਆ ਸੀ doubt ਐ
ਓਹ ਲੱਗਾ ਇੰਜ ਲਾਵੇਂ ਹੋਰ ਥਾਂ ਤੂੰ ਯਾਰੀਆਂ
ਓਹ ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਅੱਖਾਂ ਮੇਰੀਆਂ ਚੋਂ ਪਾਣੀ ਜਾਣਾਂ ਤਾਰੀ ਆਂ
ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ

ਤੇਰੇ ਪਿੱਛੇ ਬਹਿ ਕੇ ਰੋਈ ਸਾਰੀ ਰਾਤ ਵੇ
ਹੋਰ ਕੁਝ ਨੀ ਮੈਂ ਮੁੜ ਮੰਗਾਂ ਸਾਥ ਵੇ
ਜਿਹੜਾ ਹੋਰ ਨਾਲ ਹੱਸਦੀ ਸੀ ਜਰਦਾ ਨੀ
ਓਹੀ ਜੱਟ ਮੇਰੇ ਨਾਲ ਕਰਦਾ ਬਾਤ ਏ
ਕਾਹਤੋਂ ਦਿਨੋ ਦਿਨ ਬਣੀ ਜਾਂਦਾ ਮਾੜਾ ਓਏ
ਏਹ ਤਾਂ ਪਤਾ ਤੈਥੋਂ ਖਾਂਦੇ ਕਈ ਸਾੜਾ ਵੇ
ਤਾਹੀਓਂ ਤੈਨੂੰ ਮੈਂ ਸੀ ਰਹਿੰਦੀ ਜੱਟਾ ਟੋਕਦੀ ਵੇ
ਪਰ ਤੇਰਾ ਰਫ਼ਲਾਂ ਨਾ ਰਿਸ਼ਤਾ ਜੋ ਗਾੜ੍ਹਾ ਐ
ਰਾਹ ਨੇ ਮੌਤ ਦੇ ਤੂੰ ਜਿਹਨੂੰ ਗੱਡੀ ਪਾਲਿਆ
ਓਹ ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਅੱਖਾਂ ਮੇਰੀਆਂ ਚੋਂ ਪਾਣੀ ਜਾਣਾਂ ਤਾਰੀ ਆਂ
ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਮੁੜ ਘਰੇ ਚਿੱਤ ਨਾਲ ਪਾਉਣ ਨੂੰ storyਆਂ
ਹੁਣ ਕਦੋਂ ਗੱਲਾਂ midnight ਹੋਣੀਆਂ
ਤੂੰ ਤਾਂ ਕਹਿਤਾ ਜਾਕੇ ਹੋਰ ਨੂੰ ਆ ਲੱਭ ਲੈ ਵੇ
ਤੇਰੇ ਲਈ ਜਿਉਂਦੀ ਕਿਸੇ ਹੋਰ ਦੀ ਨਾ ਹੋਣੀਆਂ
ਨਾਲ ਕੱਟੂ ਟਾਈਮ ਮਾੜਾ ਭਾਵੇਂ ਚੰਗਾ ਵੇ
ਚਾਹਵਾਂ ਸਾਥ ਤੇਰਾ ਹੋਰ ਨਾ ਕੁ ਮੰਗਾਂ ਵੇ
ਆਊਂ ਨੂੰ Handuval ਦੀ ਮੈਂ ਬਣਕੇ ਵੇ
Surname Bains ਹੋਊ ਸੋਚ ਸੋਚ ਸੰਗਾਂ ਵੇ
ਚੱਲ ਮੰਨਿਆ ਤੂੰ ਜਿੱਤਿਆ ਮੈਂ ਹਾਰੀਆਂ
ਓਹ ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਅੱਖਾਂ ਮੇਰੀਆਂ ਚੋਂ ਪਾਣੀ ਜਾਣਾਂ ਤਾਰੀ ਆਂ
ਕਹਿੰਦੀ ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ
ਜੱਟਾ ਵੇ ਤੂੰ ਜ਼ਾਲਿਮ ਲਿਖਾਰੀ ਆਂ

WRITERS

Harmanjot Singh, Insane Muzik

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other