Wanna make you novia novia ਤੂੰ ਗੱਲਾਂ ਕਰੇ ਹੋਰ ਜੀਆਂ ਹੋਰ ਜੀਆਂ
ਏਹ ਝੁਮਕੇ ਹਾਏ ਕੱਢਦੇ ਆ ਜਾਨ ਗੱਭਰੂ ਦੀ
ਉੱਤੋਂ ਚਾਲਾਂ ਚੱਲੇ ਮੋਰ ਜੀਆਂ ਮੋਰ ਜੀਆਂ
Wanna make you novia novia ਤੂੰ ਗੱਲਾਂ ਕਰੇ ਹੋਰ ਜੀਆਂ ਹੋਰ ਜੀਆਂ
ਏਹ ਝੁਮਕੇ ਹਾਏ ਕੱਢਦੇ ਆ ਜਾਨ ਗੱਭਰੂ ਦੀ
ਉੱਤੋਂ ਚਾਲਾਂ ਚੱਲੇ ਮੋਰ ਜੀਆਂ ਮੋਰ ਜੀਆਂ
ਤੇਰੀ ਹੇਅ ਨੇ ਹੀ ਕੱਢ ਲਈ ਆ ਜਾਨ ਗੱਭਰੂ ਦੀ
ਹੁਣ ਮਿਲਕੇ ਹਾਂ ਬਿੱਲੋ ਤੂੰ ਸਾਹ ਫੂਕਦੇ
ਤੇਰੇ ਸੁਪਨੇ ਹੀ ਅੱਖਾਂ ਵਿੱਚ ਜਾਵੇ ਸ਼ੁਕਦੇ
ਸੰਗਦੇ ਸੰਗਾਉਂਦੇ ਤੇਰੀ ਅੱਖਾਂ ਵਿੱਚ ਵੇਖਿਆ ਮੈਂ
ਅੱਖਾਂ ਵਿੱਚ ਵੇਖਿਆ ਤਬਾਹ ਹੋ ਗਿਆ
ਤੱਕਣੀ ਆ ਤੇਰੀ ਬਿੱਲੋ ਜ਼ਹਿਰ ਵਰਗੀ
ਬਿਨਾਂ ਤੱਕੇ ਤੈਨੂੰ ਔਖਾ ਲੈਣਾ ਸਾਹ ਹੋ ਗਿਆ
ਮੈਂ ਸਸਤਾ ਜਿਹਾ ਗਾਲਿਬ ਕੀ ਕਰਾਂਗਾ ਤਾਰੀਫ਼
ਮੁੰਡਾ ਅਦਬੀ ਸੁਭਾਅ ਦਾ ਹੁਣ ਬਣਿਆ ਲਤੀਫ਼
Feeling ਆ ਸਮਝੋ ਬਾਹਰ ਸਮਝ ਨਾ ਆਵੇ
ਜੋਵਿਆ ਜੋਵਿਆ wanna make you novia novia
ਤੂੰ ਗੱਲਾਂ ਕਰੇ ਹੋਰ ਜੀਆਂ ਹੋਰ ਜੀਆਂ
ਏਹ ਝੁਮਕੇ ਹਾਏ ਕੱਢਦੇ ਆ ਜਾਨ ਗੱਭਰੂ ਦੀ
ਉੱਤੋਂ ਚਾਲਾਂ ਚੱਲੇ ਮੋਰ ਜੀਆਂ ਮੋਰ ਜੀਆਂ
ਹੋ suit ਜਦੋਂ ਪਾ ਕੇ ਆਏ ਲੱਗਦੀ ਆ ਜ਼ਹਿਰ ਤੂੰ
ਦਿਲ ਦਾ ਮਰੀਜ਼ ਸ਼ਾਇਰ ਦੇ ਜਾ ਤੂੰ ਦਵਾਈ ਨੀ
ਕਹਿ ਨੀਓਂ ਹੋਣਾ ਮੁੰਡਾ feel ਕਰੇ shy ਨੀ
ਤੇਰੀ ਜ਼ੁਲਫ਼ਾਂ ਅੱਖਾਂ ਨੂੰ ਜਾਂਦੀ ਚੀਰ ਦੀਆਂ ਨੇ
ਏਹ ਅੱਖਾਂ ਤੇਰੀ ਦੀਦ ਨੂੰ ਉਡੀਕਦੀਆਂ ਨੇ
ਫਿੱਕਾ-ਫਿੱਕਾ ਲੱਗੇ ਸਭ ਆਉਂਦਾ ਨਾ ਸਵਾਦ ਨੀ
ਸਵਾਦ ਅਜੇ ਬਿੱਲੋ ਤੇਰੀ ਆਮਦ ਜੇ ਹੋਜੇ
ਖੁਦਾ ਵੱਲੋਂ ਸੱਚੀ ਇਹੇ ਨਾਮਦ ਜੀ ਹੋਜੇ
ਬਣ ਜਾ ਤੂੰ ਤਖਤ ਮੈਂ feel ਕਰਾਂ wake ਨੀ
ਖੋ ਨਾ ਦੇਵਾਂ ਇੱਕੋ ਬੱਸ phobia phobia
ਤੂੰ ਗੱਲਾਂ ਕਰੇ ਹੋਰ ਜੀਆਂ ਹੋਰ ਜੀਆਂ
ਏਹ ਝੁਮਕੇ ਹਾਏ ਕੱਢਦੇ ਆ ਜਾਨ ਗੱਭਰੂ ਦੀ
ਉੱਤੋਂ ਚਾਲਾਂ ਚੱਲੇ ਮੋਰ ਜੀਆਂ ਮੋਰ ਜੀਆਂ