LyricFind Logo
LyricFind Logo
Profile image icon
Lyric cover art

ECHOES

Apple Music logo
Deezer logo
Spotify logo
Lyrics
ਤੇਰੇ ਬਿਨਾਂ ਹੁੰਦਾ ਨੀ ਗੁਜ਼ਾਰਾ ਇਕ ਪਲ
ਲੱਭਦੇ ਕੋਈ ਮੈਨੂੰ ਇਸ ਮਸਲੇ ਦਾ ਹੱਲ
ਗੱਲਬਾਤ ਤੇਰੇ ਉੱਤੇ ਆ ਕੇ ਮੁੱਕਦੀ
ਛੇਤੀ-ਛੇਤੀ ਆ ਜਾ ਮੇਰੀ ਜਾਨ ਟੁੱਟਦੀ
ਕਰ ਸਾਡੇ ਉੱਤੇ ਮਿਹਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਹੋ ਜਾਂਦੀ ਐ ਸਵੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਹੋ ਜਾਂਦੀ ਐ ਸਵੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਕਾਲੀ ਬੌਲੀ ਰਾਤ ਵੱਜੇ ਰਾਤ ਦੇ ਨੀ 12
ਛੇੜਦੀਆਂ ਨੀ ਮੈਨੂੰ ਤੇਰੇ ਪਿਆਰ ਦੀਆਂ ਤਾਰਾਂ
ਭੁੱਲਦਾ ਨੀ ਚੇਤਾ ਤੇਰਾ ਵਾਰ-ਵਾਰ
ਆਉਂਦਾ ਮੈਨੂੰ ਦੱਸ ਮੈਨੂੰ ਕਿਵੇਂ ਤੇਰੀ ਯਾਦਾਂ ਨਾਲ ਸਾਰਾਂ
ਕਿਵੇਂ ਕਰਾਂ compare ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਹੋ ਜਾਂਦੀ ਐ ਸਵੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਆਵੇ ਨਾ ਚੈਨ ਮੈਨੂੰ ਸਾਰੀ-ਸਾਰੀ ਰਾਤ ਨੀ
ਤੇਰੇ ਨਾਲ ਉਮਰਾਂ ਦੇ ਬਣ ਜਾਣੇ ਸਾਥ ਨੀ
ਟੁੱਟ ਨਾ ਜਾਵੇ ਕਿਤੇ ਮੁੱਕ ਨਾ ਜਾਵੇ ਕਿਤੇ
ਤੇਰੀ ਤੇ ਲੱਗੀ ਸਾਨੂੰ ਬਹੁਤ ਵੱਡੀ ਆਸ ਨੀ
ਕੀਤਾ ਪਿਆਰ ਦਾ ਮੈਂ dare ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਹੋ ਜਾਂਦੀ ਐ ਸਵੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ

ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੀ ਨੀ ਯਾਦ ਤੇਰੀ
ਜਿੱਤੇ ਨੂੰ ਆ ਨਿੱਤ ਤੜਫਾਉਂਦੀ
ਬੋਲ ਕੇ ਤੂੰ ਦੱਸ ਮੈਨੂੰ ਇਕ ਵਾਰੀ ਜ਼ਰਾ ਨੀ
ਤੂੰ ਕਿੰਨੀ ਯਾਦ ਮੇਰੀ ਐ ਸਤਾਉਂਦੀ
ਤੇਰੇ ਬਿਨਾਂ ਲੱਗਦਾ ਹਨੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ
ਹੋ ਜਾਂਦੀ ਐ ਸਵੇਰ ਸੋਹਣੀਏ
ਕੀ ਕਰੀਏ ਨੀ ਫੇਰ ਯਾਦਾਂ ਲੈਂਦੀਆਂ ਨੇ ਘੇਰ

WRITERS

Harjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist