LyricFind Logo
LyricFind Logo
Profile image icon
Lyric cover art

Ni Tu Chann Wangu

Apple Music logo
Deezer logo
Spotify logo
Lyrics
ਨੀ ਤੂੰ ਚੰਨ ਵਾਂਗੂ ਅੰਬਰਾਂ ਤੇ ਰਿਹ ਵਸਦੀ
ਸਾਡਾ ਤਾਰਿਆਂ ਕੀ ਪਤਾ ਕਦੋਂ ਟੁੱਟ ਜਾਣਾ ਏ
ਨੀ ਤੂੰ ਚੰਨ ਵਾਂਗੂ ਅੰਬਰਾਂ ਤੇ ਰਿਹ ਵਸਦੀ
ਸਾਡਾ ਤਾਰਿਆਂ ਕੀ ਪਤਾ ਕਦੋਂ ਟੁੱਟ ਜਾਣਾ ਏ
ਚੰਗੀ ਲਗਦੀ ਏ ਹਸਦੀ ਤੂੰ ਰਹਿ ਹਸਦੀ..
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ

ਸਾਰੇ ਅੱਜ ਨਾ ਵਹਾਈ ਕਦੇ ਫੇਰ ਦੇ ਲਈ
ਤੈਨੂੰ ਸੌਂਹ ਲੱਗੇ ਤੇਰੀ ਹੰਜੂ ਸਾਂਭ ਤੇ ਸਹੀ
ਸਾਰੇ ਅੱਜ ਨਾ ਵਹਾਈ ਕਦੇ ਫੇਰ ਦੇ ਲਈ
ਤੈਨੂੰ ਸੌਂਹ ਲੱਗੇ ਤੇਰੀ ਹੰਜੂ ਸਾਂਭ ਤੇ ਸਹੀ
ਸਾਡੇ ਦਿਲ ਦੀਆ ਪੀੜਾ ਨੇ ਤੇ ਮੁਕਣਾ ਹੀ ਨਹੀਂ
ਡਰ ਲੱਗੇ ਤੇਰੇ ਹੰਜੂਆ ਨੇ ਮੁਕ ਜਾਣਾ ਏ
ਚੰਗੀ ਲਗਦੀ ਏ ਹਸਦੀ ਤੂੰ ਰਹਿ ਹਸਦੀ..
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ

ਮੇਰੀ ਹੋ ਕੇ ਵੀ ਤੂੰ ਭਾਵੇ ਨਾ ਕਹਾ ਸਕੀ ਮੇਰੀ
ਮੈਥੋਂ ਸਾਂਭੀ ਨਈਓਂ ਜਾਣੀ ਤੇਰੀ ਏਨੀ ਵੀ ਦਲੇਰੀ
ਮੇਰੀ ਹੋ ਕੇ ਵੀ ਤੂੰ ਭਾਵੇ ਨਾ ਕਹਾ ਸਕੀ ਮੇਰੀ
ਮੈਥੋਂ ਸਾਂਭੀ ਨਈਓਂ ਜਾਣੀ ਤੇਰੀ ਏਨੀ ਵੀ ਦਲੇਰੀ
ਨਿਭੀ ਜਿਨ੍ਹਾਂ ਚਿਰ ਨਿਭੀ ਪੱਕੇ ਰੰਗ ਵਾਂਗਰਾਂ
ਸਾਥ ਤੜ ਦਾ ਵੀ ਰੂਹ ਨਾਲੋਂ ਛੁਟ ਜਾਣਾ ਏ
ਚੰਗੀ ਲਗਦੀ ਏ ਹਸਦੀ ਤੂੰ ਰਹਿ ਹਸਦੀ..
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ

ਕਿੱਸੇ ਮਹਿਫ਼ਿਲ ਚ ਮੇਰੀ ਜੇ ਕੋਈ ਗੱਲ ਛੇੜ ਲਈ
ਤੂੰ ਵੀ ਭਰ ਦੇਇ ਹੁੰਗਾਰਾ ਤੇ ਨਾ ਮੁਖ ਫੇਰ ਲਈ
ਕਿੱਸੇ ਮਹਿਫ਼ਿਲ ਚ ਮੇਰੀ ਜੇ ਕੋਈ ਗੱਲ ਛੇੜ ਲਈ
ਤੂੰ ਵੀ ਭਰ ਦੇਇ ਹੁੰਗਾਰਾ ਤੇ ਨਾ ਮੁਖ ਫੇਰ ਲਈ
ਸਨਾ ਬਾਦਿ ਬਿੰਦੀ ਮਿਲਿਆ ਜੇ ਗੀਤ ਬਣ ਕੇ
ਏਨੂੰ ਪੜ੍ਹੀ ਨਾ ਕੇ ਇਹ ਪੈੜਾ ਖੁਲ ਜਾਣਾ ਏ
ਚੰਗੀ ਲਗਦੀ ਏ ਹਸਦੀ ਤੂੰ ਰਹਿ ਹਸਦੀ..
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ
ਸਾਡਾ ਹੰਜੂਆ ਕੀ ਪਤਾ ਕਦੋਂ ਡੁੱਲ ਜਾਣਾ ਏ

WRITERS

JASVIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist