ਨਾ ਤੇਰਾ ਲੈਕੇ ਨਿਤ ਉੱਠਦੇ ਸਵੇਰੇ
ਮਨਦਾ ਨੀ ਦਿਲ, ਲਾਰੇ ਲਾਏ ਮੈਂ ਬਥੇਰੇ
ਨਾ ਤੇਰਾ ਲੈਕੇ ਨਿਤ ਉੱਠਦੇ ਸਵੇਰੇ
ਮਨਦਾ ਨੀ ਦਿਲ, ਲਾਰੇ ਲਾਏ ਮੈਂ ਬਥੇਰੇ
ਬੇਜਾ ਜਾ, ਬੇਜਾ ਜਾ ਵੇ, ਕੋਲ ਮੇਰੇ ਬੇਜਾ ਜਾ
ਐਨਾ ਅੱਖੀਆਂ ਨੂੰ ਤੱਕਦਾ ਹੀ ਰਹਿਣ ਦੇ
ਕਹਿ ਜਾ, ਕਹਿ ਜਾ, ਦੋ ਗੱਲਾਂ ਤੂੰ ਵੀ ਕਹਿ ਜਾ
ਦੋ ਗੱਲਾਂ ਮੈਨੂੰ ਦਿਲ ਦੀ ਸੁਣਾਉਣ ਦੇ
ਤੇਰੇ ਉੱਤੇ ਮਰਦਾ, ਦਿਲ ਕਹਿਣੋ ਡਰਦਾ
ਜਾਣਾ ਨੀ ਦੂਰ ਤੂੰ, ਕਹਿ ਦੇ ਇਕ ਵਾਰੀ
ਦੂਰੀ ਜਾਨ ਮੇਰੀ ਕੱਢ ਲੈਣੀ ਹੈ
ਮੇਰੇ ਸਾਰ ਏ, ਜਹਾਨ ਮੇਰਾ ਬੇਕਾਰ ਏ
ਰਹਿ ਜਾ, ਰਹਿ ਜਾ, ਚੰਨਾ, ਤੂੰ ਕੋਲ ਰਹਿ ਜਾ
ਐਨਾ ਤਾਰਿਆਂ ਨੂੰ ਤੱਕਦਾ ਹੀ ਰਹਿਣ ਦੇ
ਕਹਿ ਜਾ, ਕਹਿ ਜਾ, ਦੋ ਗੱਲਾਂ ਤੂੰ ਵੀ ਕਹਿ ਜਾ
ਦੋ ਗੱਲਾਂ ਮੈਨੂੰ ਦਿਲ ਦੀ ਸੁਣਾਉਣ ਦੇ