ਰੋਗੀ ਪਿਯਾਰ ਦਾ ਬਣਾ ਤਾ ਗਬਰੂ
ਓ ਕ੍ਦੇ ਖੇਡੇ ਸੀ ਸ਼ਿਕਾਰ ਹੁਣ ਤੇਰਾ ਮੈਂ ਸ਼ਿਕਾਰ
ਲਬਾਂ ਮੈਂ ਬਹਾਨੇ ਕਿਵੇ ਲਵਾ ਤੇਰੀ ਸਾਰ
ਜਿੰਨਾ ਦੂਰ ਇਸ਼ਕ਼ੇ ਤੋਂ ਸੀ ਰਿਹੰਦਾ
ਰੋਗੀ ਪਿਯਾਰ ਦਾ ਬਣਾ ਤਾ ਗਬਰੂ
ਖੂਬ ਤੇਰੀ ਸੂਰਤ ਏ ਖੂਬ ਤੇਰਾ ਬੋਲਣਾ
ਨੇੜੇ ਨੇੜੇ ਰਹਿਓ ਦੂਰ ਹੋਈ ਨਾ ਤੂੰ ਢੋਲਣਾ
ਇੱਕ ਗੱਲ ਮੰਨ ਲ ਕੋਈ ਆਸ ਬਹੁਤੀ ਰੱਖੀ ਨਾ
ਅੱਜ ਵਿਚ ਜੀ ਲੀ ਦੂਰ ਦਾ ਤੂ ਬਹੁਤਾ ਤੱਕੀ ਨਾ
ਕੋਈ ਉਚੀ ਨੀਵੀ ਗੱਲ ਜੇ ਹੋ ਗੀ
ਚਾਨਣਿਆ ਰਾਤਾਂ ਵਿਚ ਚਾਵਾਂ ਬਰਸਾਤਾਂ ਵਿਚ
ਕੈਸੇ ਵੀ ਹਾਲਾਤਾਂ ਵਿਚ ਮਿਲੂ ਨੀ ਸੌਗਾਤਾਂ ਵਿਚ
ਬਿਨਾ ਤੂ ਮਿਲੇ ਜਾਚ ਜਾ ਕਰ ਨਾ
ਰੋਗੀ ਪਿਯਾਰ ਦਾ ਬਣਾ ਤਾ ਗਬਰੂ