LyricFind Logo
LyricFind Logo
Profile image icon
Lyric cover art

Note Down

Apple Music logo
Deezer logo
Spotify logo
Lyrics
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਜੇਰੇਆਂ ਤੇ ਜਿਨ੍ਹਾਂ ਦੇ ਨਾ ਜੋਰ ਕੱਖ ਦਾ
ਹਵਾ ਵਿੱਚ ਆ ਕੇ ਸਾਲੇ ਗੀਤ ਲਿਖਦੇ
ਜਦੋਂ ਦਾ ਆ ਨਾਮ ਥੋੜਾ ਅੱਗੇ ਆ ਗਿਆ
ਮਾਮੇ ਮੈਨੂੰ ਹਰ ਮੋੜ ਉੱਤੇ ਦਿਸਦੇ
ਜਿਹੜੇ ਵੈਰ ਪਾਉਣ ਦੀ ਐ ਕਾਲੀ ਕਰਦੇ
ਜਿਹੜੇ ਵੈਰ ਪਾਉਣ ਦੀ ਐ ਕਾਲੀ ਕਰਦੇ
ਰੋਕ ਲਵੀਂ ਇੰਨਾਂ ਤੇ ਜੇ ਜੋਰ ਚਲਦਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਮੇਰੇ ਚਿਹਰੇ ਉੱਤੇ ਲੱਗੇ ਜਿਹੜੇ ਛਿੱਟੇ ਖੂਨ ਦੇ
ਤੇਰਿਆਂ ਹੀ ਕੰਮਾਂ ਦੇ ਨਤੀਜੇ ਗੋਰੀਏ
ਤੂੰ ਤੇ ਤੇਰਾ ਯਾਰ ਸਿੱਗੇ ਹਵਾ ਉੱਡ ਦੇ
ਮੈਂ ਕੁੜੇ ਇਕੋ ਹਥੀ ਲਾਤੇ ਦੋਵੇਂ ਖੂੰਜੇ ਗੋਰੀਏ
ਜਿੱਥੇ ਬੈਠਦੇ ਨਾ ਸਾਡੇ ਆ ਵਿਚਾਰ ਕੁੜੇ ਨੀ
ਬੈਠਦੇ ਨਾ ਸਾਡੇ ਆ ਵਿਚਾਰ ਕੁੜੇ ਨੀ
ਮਿੰਟ ਦਾ ਨੀ ਟਾਈਮ ਓਥੇ ਖੋਟ ਸਕਦਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਸਾਡੇ ਪਾਸਟ ਚੇ ਚੱਲੀ ਸੀ ਜੋ ਗੋਲੀ ਅੜੀਏ
ਨੀ ਇਸੇ ਕਿਹੜਿਆਂ ਹਾਲਾਤਾਂ ਵਿੱਚੋਂ ਆਇਆ ਪੁੱਛ ਨਾ
ਯਾਰ ਅਤੇ ਪਿਆਰ ਵੀ ਖਿਲਾਫ ਸਿੱਗੇ ਮੇਰੇ
ਮੈਨੂੰ ਡਿੱਗਿਆਂ ਨੂੰ ਕਿਸੇ ਨੇ ਉਠਾਇਆ ਕੁਝ ਨਾ
ਵੈਸਟ ਵਿੱਚ ਜੋਰ ਸਾਡਾ ਵੱਧਦਾ ਹੀ ਗਿਆ ਕੁੜੇ
ਟਾਈਮ ਨਾਲ ਜੋਰ ਸਾਡਾ ਵੱਧਦਾ ਹੀ ਗਿਆ ਕੁੜੇ
ਵੈਰੀ ਆ ਕੇ ਕਹਿੰਦੇ ਗੱਲਾਂ ਸੋਰਟ ਕਰ ਲਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ
ਬਚ ਨਹੀਓ ਹੋਣਾ ਜੇ ਇਹ ਹਥੀ ਚੜ੍ਹ ਗਏ
ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਮੇਰੀਆਂ ਵੇ ਗੱਲਾਂ ਨੂੰ ਤੂੰ ਨੋਟ ਕਰ ਲਾ

ਸੋਣੇ ਗੱਲਾਂ ਰੋਜ਼ ਪੰਜਾਹ ਸੁਣੀ ਦੀ ਆ
ਕੱਲੇ ਕੱਲੇ ਦਾ ਜਵਾਬ ਦੇਵਾ ਇੰਨਾ ਚੱਜ ਦਾ ਨੀ
ਬਦਨਾਮ ਭਾਵੇਂ ਸਾਨੂੰ ਲੱਖ ਵਾਰ ਕਰ ਲੋ
ਅੰਦਰੋਂ ਅੰਦਰੀ ਜਾਣ ਦੇ ਤੁਸੀਂ ਵੀ ਹੋ ਥੋਡੇ ਬੱਸ ਦਾ ਨੀ, Westside

WRITERS

ISHPREET SINGH

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other