LyricFind Logo
LyricFind Logo
Profile image icon
Lyric cover art

Kitaban

Apple Music logo
Deezer logo
Spotify logo
Lyrics
ਨ ਨ ਨ ਨ ਨ ਨ ਨ
ਤੈਨੂੰ ਕੀ ਮੈਂ ਦੱਸਾਂ
ਯਾਰਾ ਮਿਲਦਾ ਨਈਂ ਏ
ਜਾਨੋਂ ਵੱਧ ਪਿਆਰਾ ਐ
ਸਹਾਰਾ ਬੱਸ ਓਹੀ ਏ
ਓਹਦੇ ਬਾਰੇ ਮੈਂ ਕਿਤਾਬਾਂ ਲਿਖਦਾ
ਪਰ ਪਿਆਰ ਕਿੰਨਾ ਕਰੇ ਮੈਨੂੰ ਦੱਸਦਾ ਵੀ ਨਈਂ ਏ
ਜਾਣਦੀ ਐ ਮੈਂ ਮੇਰਾ ਕਿੰਨਾ ਕਰਦਾ
ਸਾਰਿਆਂ ਤੋਂ ਅੱਡ ਮੈਨੂੰ ਓਹੀ ਜੱਚਦਾ
ਦੁਨੀਆ ਤੋਂ ਦੂਰ ਲੈਜੂ, ਚੰਨ ਤੋਂ ਵੀ ਸੋਹਣਾ
ਮੇਰੇ ਅੱਖੀਆਂ ਦੇ ਜਾਲ ਤੋਂ ਓਹ ਕਿਵੇਂ ਬਚਦਾ
ਜਾਣਦੀ ਐ ਮੈਂ ਮੇਰਾ ਕਿੰਨਾ ਕਰਦਾ
ਸਾਰਿਆਂ ਤੋਂ ਅੱਡ ਮੈਨੂੰ ਓਹੀ ਜੱਚਦਾ
ਦੁਨੀਆ ਤੋਂ ਦੂਰ ਲੈਜੂ, ਚੰਨ ਤੋਂ ਵੀ ਸੋਹਣਾ
ਮੇਰੇ ਅੱਖੀਆਂ ਦੇ ਜਾਲ ਤੋਂ ਓਹ ਕਿਵੇਂ ਬਚਦਾ
ਜਾਣਦੀ ਐ ਮੈਂ ਮੇਰਾ ਕਿੰਨਾ ਕਰਦਾ
ਸਾਰਿਆਂ ਤੋਂ ਅੱਡ ਮੈਨੂੰ ਓਹੀ ਜੱਚਦਾ
ਜਾਣਦੀ ਐ ਮੈਂ ਮੇਰਾ ਕਿੰਨਾ ਕਰਦਾ
ਸਾਰਿਆਂ ਤੋਂ ਅੱਡ ਮੈਨੂੰ ਓਹੀ ਜੱਚਦਾ
ਕਮੀਆਂ ਮੇਰੀਆਂ ਓਹ ਦੱਸਦੇ
ਤੇਰੇ ਦਿਲ ਨੂੰ ਕੀ ਚਾਹੀਦਾ
ਲੰਮੀਆਂ ਜੁਦਾਈਆਂ ਵੇ
ਮੈਨੂੰ ਹੁਣੇ ਹੀ ਤੂੰ ਚਾਹੀਦਾ
ਕਮੀਆਂ ਮੇਰੀਆਂ ਓਹ ਦੱਸਦੇ
ਤੇਰੇ ਦਿਲ ਨੂੰ ਕੀ ਚਾਹੀਦਾ
ਲੰਮੀਆਂ ਜੁਦਾਈਆਂ ਵੇ
ਮੈਨੂੰ ਹੁਣੇ ਹੀ ਤੂੰ ਚਾਹੀਦਾ
ਹਰ ਇੱਕ ਕਮੀ ਤੇਰੀ ਮੈਂ ਰੱਖ ਲਾਂ
ਹੱਸ-ਹੱਸ ਸਾਰੇ ਤੇਰੇ ਗਮ ਚੱਖ ਲਾਂ
ਪੜ੍ਹ-ਪੜ੍ਹ ਖੋਰੇ ਕਿੱਥੇ ਰੱਖਦਾ ਫਿਰੇਂ
ਦਿਲ ਵਾਲੀ ਗੱਲ ਦੀਆਂ ਚਿੱਠੀਆ
ਜਾਂਦੀ ਐ ਮੈਂ ਮੇਰਾ ਕਿੰਨਾ ਕਰਦਾ
ਸਾਰਿਆਂ ਤੋਂ ਅੱਡ ਮੈਨੂੰ ਓਹੀ ਜੱਚਦਾ
ਦੁਨੀਆ ਤੋਂ ਦੂਰ ਲੈਜੂ, ਚੰਨ ਤੋਂ ਵੀ ਸੋਹਣਾ
ਮੇਰੇ ਅੱਖੀਆਂ ਦੇ ਜਾਲ ਤੋਂ ਓਹ ਕਿਵੇਂ ਬਚਦਾ
ਸੋਹਣੀਆਂ ਨੇ ਜਿੰਨੀ ਓਹਨੀ ਤੇਰੇ ਅੱਗੇ ਫਿੱਕੀਆਂ
ਹੁਸਨ ਐ ਤੇਰਾ ਵੇ ਸੁਭਾਨ ਅੱਲ੍ਹਾ
ਖੋਰੇ ਕਿੰਨੇ ਵਾਰ ਮੈਨੂੰ ਚੁੱਪ ਕਰਦਾ
ਸਾਰੇ ਤੇਰੇ ਲਾਰਿਆਂ ਦਾ ਘੁੱਟ ਭਰ ਜਾਂ
ਨਾ ਨਾ ਨਾ

WRITERS

AMRIT SHARMA, ISHTPREET CHEEMA

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other