LyricFind Logo
LyricFind Logo
Profile image icon
Lyric cover art

Akhiyan

Apple Music logo
Deezer logo
Spotify logo
Lyrics
ਓ ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ
ਹੋ ਜਦ ਤੁਰ ਜਾਣਾ ਆ ਮੈਥੋਂ ਦੂਰ
ਦੀਦ ਤੇਰੀ ਮੰਗ ਦੀਆਂ
ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ
ਹੋ ਜਦ ਤੁਰ ਜਾਣਾ ਆ ਮੈਥੋਂ ਦੂਰ
ਦੀਦ ਤੇਰੀ ਮੰਗ ਦੀਆਂ, ਤੇਰੀ ਅਕੜ
ਤੇਰੀ ਅਕੜ ਵੀ ਨਹੀਂ ਮੁੱਕਦੀ
ਵੇ ਮੈਂ ਨਿੱਤ ਨਿੱਤ ਜਾਵਾਂ ਸੁੱਕਦੀ, ਸੁੱਕਦੀ
ਮੱਥੇ ਵੱਟ ਪਾ ਕੇ ਜਦ ਵੇਖੇ
ਮੇਰੀ ਧੜਕਨ ਥਾਂ ਤੇ ਰੁੱਕਦੀ, ਰੁੱਕਦੀ
ਇੰਝ ਚੜ੍ਹ ਗਿਆ ਸੁਰੂਰ ਤੇਰਾ
ਵੇ ਲੋਰਾਂ ਜਿਵੇਂ ਭੰਗ ਦੀਆਂ
ਹੋ ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ, ਸੰਗ ਦੀਆਂ
ਹੋ ਜਦ ਤੁਰ ਜਾਂਦੇ ਮੈਥੋਂ ਦੂਰ
ਦੀਦ ਤੇਰੀ ਮੰਗ ਦੀਆਂ
ਤੇਰਾ ਨਾਮ ਲੱਗੇ ਮੈਨੂੰ ਸੋਹਣਾ
ਜੱਗ ਭੁੱਲ ਕੇ ਤੈਨੂੰ ਪਾਉਣਾ
ਅੰਦਰੋਂ ਖਾਲੀ ਜਿਹਾ ਕਰ ਜਾਵੇਂ
ਤੇਰਾ ਕੋਲ ਮੇਰੇ ਨਾ ਹੋਣਾ
ਉਹਨਾਂ ਘੜੀਆਂ ’ਚ ਜੀਵਾਂ ਖੁੱਲ ਕੇ
ਜੋ ਤੇਰੇ ਨਾਲ ਲੰਘਦੀਆਂ, ਲੰਘਦੀਆਂ
ਹੋ ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ

ਹੋ ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਉਂਝ ਗੁੱਸਾ ਤਾਂ ਤੂੰ

ਉਂਝ ਗੁੱਸਾ ਤਾਂ ਤੂੰ ਕਰਦਾ ਏਂ
ਮੈਨੂੰ ਪਤਾ ਮੇਰੇ ਤੇ ਮਰਦਾ ਏਂ
ਹੋ ਨੇੜੇ ਆਉਣ ਭਾਵੇਂ ਨੀ ਦਿੰਦਾ
ਦੂਰ ਜਾਣੋਂ ਵੀ ਤੂੰ ਡਰਦਾ ਏਂ
ਵੇ ਮੈਂ ਮਾੜੀ ਚੰਗੇ ਮੇਰੇ ਲੇਖ
ਗੱਲਾਂ ਏ ਡੰਗ ਦੀਆਂ
ਹੋ ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ, ਸੰਗ ਦੀਆਂ
ਹੋ ਜਦ ਤੁਰ ਜਾਣਾ ਏ ਮੈਥੋਂ ਦੂਰ
ਦੀਦ ਤੇਰੀ ਮੰਗ ਦੀਆਂ

ਦਿਲ ਕਹਿੰਦਾ ਏ ਓਨੂੰ ਜ਼ਰਾ ਦੇਖ
ਤੇ ਅੱਖੀਆਂ ਸੰਗ ਦੀਆਂ
ਹੋ ਜਦ ਤੁਰ ਜਾਂਦੇ ਮੈਥੋਂ ਦੂਰ
ਦੀਦ ਤੇਰੀ ਮੰਗ ਦੀਆਂ

WRITERS

BUNTY BAINS, JSL SINGH

PUBLISHERS

Lyrics © IPRS, Royalty Network, O/B/O DistroKid, Shemaroo Entertainment Limited

Share icon and text

Share


See A Problem With Something?

Lyrics

Other