ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ ਕੁੜੀ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਸਾਰੀ ਸਾਰੀ ਰਾਤ ਤੇਰਾ ਨਾਮ ਲੈਣੀ ਆ
ਤੇਰੀਆਂ ਸੋਚਾਂ ਚ ਗੁਮਨਾਮ ਰਹਿਣੀ ਆ
ਹੋਰਾਂ ਲਈ ਏ ਆਊਟ ਆਫ਼ ਰੀਚ ਚੰਨਾ ਵੇ
ਤੇਰੇ ਲਈ ਹੀ ਕੁੜੀ ਬਣ ਆਮ ਰਹਿਣੀ ਆ
ਖਿੜ ਜਾਂਦੀ ਰੂਹ ਜੱਟਾ ਨਾ ਸੁਨ ਤੇਰਾ ਵੇ
ਮੇਰੇ ਵਾਲਪੇਪਰ ਤੇ ਲੱਗਾ ਤੇਰਾ ਚੇਹਰਾ ਵੇ
ਦੁਨੀਆ ਦੇ ਧੋਖੇ ਦੇਖ ਡਰਦੀ ਮੈਂ ਰਹਿੰਦੀ ਸੀ
ਹੁੰਦਾ ਯਾ ਪ੍ਰਾਉਡ ਚੰਨਾ ਤੂੰ ਬੱਸ ਮੇਰਾ ਵੇ
ਆਜਾ ਕੱਠੇ ਬੈਠੀਏ ਤੇ ਪਾਈਏ ਕੋਈ ਬਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ ਕੁੜੀ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਕੀਤੀ ਸੀ ਉਡੀਕ ਮੈਨੂੰ ਲੱਗਦਾ ਮੈਂ ਤੇਰੀ ਵੇ
ਆਪਣੀ ਬਣਾਲੇ ਹੁਣ ਲਾਵੀ ਨਾ ਦੇਰੀ ਵੇ
ਜਿੱਦਣ ਦਾ ਮਿਲਿਆ ਏ ਪੂਰੀ ਜੀ ਹੋਈ ਆ
ਰੱਬ ਨੇ ਬਣਾਈ ਜੋੜੀ ਹੈ ਤੇਰੀ ਮੇਰੀ ਵੇ
ਚੰਨ ਚ ਵੀ ਤੂੰ ਦਿਸੇ ਤਾਰਿਆਂ ਚ ਤੂੰ ਵੇ
ਇੰਨਾ ਸੋਹਣਾ ਮੈਨੂੰ ਜੱਟਾ ਲੱਗਦਾ ਏ ਕਯੂ ਵੇ
ਦਿਲ ਤਾ ਵਟਾਉਣ ਦਾ ਹੈ ਟਾਈਮ ਏ ਨੀ ਲੱਗਿਆ
ਤੇਰੇ ਵਿੱਚ ਕੈਦ ਹੋਗੀ ਮੇਰੀ ਆ ਰੂਹ ਵੇ
ਚੇਤੇ ਨਈਓ ਭੁੱਲਦੀ ਵੇ ਪਹਿਲੀ ਮੁਲਾਕਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ ਕੁੜੀ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਤੂੰ ਹੀ ਮੇਰਾ ਕੰਮ ਚੰਨਾ ਤੂੰ ਹੀ ਕਮਾਈ ਵੇ
ਕੱਲਾ ਤੂੰ ਨੀ ਹੈਪੀਨੈੱਸ ਨਾਲ ਹੀ ਆਈ ਵੇ
ਮਿੱਠੀ ਜੀ ਸ਼ਿਕਾਇਤ ਮੇਰੇ ਦਿਲ ਵੱਲੋਂ ਹਾਲੇ ਵੀ
ਮੇਰਾ ਹੋਣ ਵਿੱਚ ਇੰਨੀ ਦੇਰ ਕਿਉਂ ਲਾਈ ਵੇ
ਤੇਰੇ ਨਾਲ ਚੰਨਾ ਮੇਰਾ ਜੀ ਲੱਗਦਾ ਏ
ਤੂੰ ਹੀ ਦੱਸ ਤੂੰ ਮੇਰਾ ਕਿ ਲੱਗਦਾ ਐ
ਕੋਲ ਜੇ ਨਾ ਹੋਵੇ ਮੇਰਾ ਸਰਦਾ ਨੀ ਪਲ ਵੀ
ਸੁਣਿਆ ਮੈਂ ਔਖਾ ਤੈਨੂੰ ਵੀ ਲੱਗਦਾ ਏ
ਸੌਖੇ ਕਿੱਥੇ ਦੱਬਣੇ ਵੇ ਦਿਲੀ ਜਜ਼ਬਾਤ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ ਕੁੜੀ
ਲੈਂਦੀ ਤੇਰਾ ਨਾਮ ਸਾਰੀ ਸਾਰੀ ਰਾਤ
ਲੈਂਦੀ ਤੇਰਾ ਨਾਮਸਾਰੀਸਾਰੀਰਾਤ