LyricFind Logo
LyricFind Logo
Profile image icon
Lyric cover art

Dilbaro Portrait of Love

Apple Music logo
Deezer logo
Spotify logo
Lyrics
ਰੋਸ਼ਾ ਵਾਲਾ ਮਿਆਨੀ ਦਿਲਬਰੋ
ਰੋਸ਼ਾ ਵਾਲਾ ਮਿਆਨੀ ਦਿਲਬਰੋ
ਪੋਸ਼ਨ ਬਹਾਰਾ your ਵਾਲੋ
ਰੋਸ਼ਾ ਵਾਲਾ ਮਿਆਨੀ ਦਿਲਬਰੋ

ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ
ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ
ਹੈ ਨਾ ਮੁਮਕਿਨ ਮੇਰਾ ਰੁੱਸਣਾ ਤੁਸੀਂ ਮਨਾਉਂਦੇ ਰੇਂਦੇ ਓ
ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ
ਹੈ ਨਾ ਮੁਮਕਿਨ ਮੇਰਾ ਰੁੱਸਣਾ ਤੁਸੀਂ ਮਨਾਉਂਦੇ ਰੇਂਦੇ ਓ

ਤੇਰੇ ਦਰ ਤੇ ਕਰਾਂ ਸਜਦਾ ਮੇਰਾ ਦਿਲਬਰ ਹੈ ਰੱਬ ਵਰਗਾ
ਬਿਨਾ ਤੇਰੇ ਚੱਲੇ ਸਾਹਾਂ ਨਹੀਂ ਹਰਗਿਜ਼ ਇਹ ਹੋ ਸਕਦਾ
ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ

ਰੋਸ਼ਾ ਵਾਲਾ ਮਿਆਨੀ ਦਿਲਬਰੋ ਰੋਸ਼ਾ ਵਾਲਾ ਮਿਆਨੀ ਦਿਲਬਰੋ
ਪੋਸ਼ਨ ਬਹਾਰਾ your ਵਾਲੋ ਰੋਸ਼ਾ ਵਾਲਾ ਮਿਆਨੀ ਦਿਲਬਰੋ

ਦਿਲ ਵਿੱਚ ਤੂੰ ਹੈ ਬੀਬਾ ਤੂੰ ਹੀ ਜਿੰਦ ਜਾਨ ਵੇ
ਤੇਰੇ ਬਿਨਾ ਜ਼ਿੰਦਗੀ ਤੋ ਈਂਟਾਂ ਕਾ ਮੱਕਾਨ ਹੈ
ਹਾਰ ਕੇ ਮੈਂ ਆਪ ਕੀਤੀ ਪਿਆਰ ਦੀ ਕਮਾਈ ਹੈ
ਸ਼ੁਕਰਾ ਮਨਾਵਾਂ ਮੇਰੇ ਹਿੱਸੇ ਤੂੰ ਜੋ ਆਈ ਹੈ
ਸਿਤਾਰੇ ਹੈ ਗਵਾਹ ਮੇਰੇ ਗਵਾਹ ਮੇਰੇ ਹੈ ਇਹ ਸਾਏ
ਮੇਰੀ ਚਾਹਤ ਬਹੁਤ ਗਹਿਰੀ ਹਵਾ ਸੇ ਪੁੱਛ ਲੋ ਚਾਹੇ ਹਾਂ

ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ
ਹੈ ਨਾ ਮੁਮਕਿਨ ਮੇਰਾ ਰੁੱਸਣਾ ਤੁਸੀਂ ਮਨਾਉਂਦੇ ਰੇਂਦੇ ਓ
ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ
ਹੈ ਨਾ ਮੁਮਕਿਨ ਮੇਰਾ ਰੁੱਸਣਾ ਤੁਸੀਂ ਮਨਾਉਂਦੇ ਰੇਂਦੇ ਓ
ਤੜਪਾਉਂਦੇ ਰੇਂਦੇ ਓ ਬੜਾ ਤਰਸਾਉਂਦੇ ਰੇਂਦੇ ਓ

WRITERS

Kunwar Juneja

PUBLISHERS

Lyrics © IPRS

Share icon and text

Share


See A Problem With Something?

Lyrics

Other