ਮੇਰੀ feeling ਆ ਚ੍ਹ ਕਦਰ ਤੂੰ ਨਈ ਕਰਦੀ
ਜੇ ਤੂੰ ਖੋਜ ਲਏਂ ਸਾਰਾ ਸੰਸਾਰ ਵੇ
ਮੇਰੇ ਦਿਲ ਵਿਚ ਕਰੀ ਖਿਲਵਾੜ ਤੂੰ
ਓਹਨੂੰ ਫਰਕ ਨੀ ਕੁਝ ਵੀ ਹੋਏਂਗਾ
ਫਿਰ ਕਿਉਂ ਮੈਨੂੰ ਕੱਲਾਂ ਛੱਡ ਗਈ
ਮੇਰੀ feeling ਆ ਚ੍ਹ ਕਦਰ ਤੂੰ ਨਈ ਕਰਦੀ
ਕੱਲ ਤੈਨੂੰ ਵੀ ਤਾਂ ਹੋਏਂਗਾ ਪਿਆਰ ਵੇ
ਤੈਨੂੰ ਮੇਰੇ ਜਿਹਾ ਯਾਰ ਨਈਓ ਮਿਲਣਾ
ਜੇ ਤੂੰ ਖੋਜ ਲਏਂ ਸਾਰਾ ਸੰਸਾਰ ਵੇ
ਮੇਰੇ ਦਿਲ ਵਿਚ ਕਰੀ ਖਿਲਵਾੜ ਤੂੰ
ਕੱਲ ਤੇਰੇ ਨਾਲ ਅਜੇਹਾ ਮੁੰਡਾ ਹੋਏਂਗਾ
ਓਹਨੂੰ ਫਰਕ ਨੀ ਕੁਝ ਵੀ ਹੋਏਂਗਾ
ਜੇ ਤੂੰ ਜਾਣਾ ਹੈ ਤਾ ਜਾ ਮੈਨੂੰ ਨਈਓ ਪਰਵਾਹ ਹੁਣ
ਮੈਂ ਨੀ ਰੋਣਾ ਤੇਰੇ ਲਈ ਮਰਜਾਣੀਏ
ਤੈਨੂੰ ਸਮਝ ਨ ਪਾਇਆ ਪਹਿਲਾਂ ਪਿਆਰ ਜਤਾਇਆ ਫੇਰ
ਮੈਨੂੰ ਠੁਕਰਾਇਆ ਵੇ ਕਿਉਂ ਮਰਜਾਣੀਏ
ਜਿੰਨਾ ਤੂੰ ਰੁਲਾਇਆ ਮੈਨੂੰ ਕੱਲ ਤੂੰ ਵੀ ਰੋਏਂਗੀ
ਜਿੰਨਾ ਤੜਪਾਇਆ ਮੈਨੂੰ ਕੱਲ ਤੂੰ ਵੀ ਤੜਪੇਂਗੀ
ਜੇੜਾ ਅੱਜ ਹਾਲ ਮੇਰਾ ਕੱਲ ਤੇਰਾ ਹੋਵੇਂਗਾ
ਬਾਤ ਰੱਖੀ ਯਾਦ ਮੇਰੀ ਕੱਲ ਤੂੰ ਵੀ ਰੋਏਂਗੀ
ਬਾਤ ਰੱਖੀ ਯਾਦ ਮੇਰੀ ਕੱਲ ਤੂੰ ਵੀ ਰੋਏ
ਮੈਂ ਚਾਹੁੰਦਾ ਸੀ ਤੂੰ ਵੀ ਕੱਲੇ ਬੈਠ ਕੇ ਰੋਏ
ਜੇੜਾ ਰੋਇਆ ਤੇਰੇ ਲਈ ਮੈਂ ਮਾਂਗੂ ਰੋਜ਼
ਮੰਨਤ ਰੱਬ ਤੋਂ ਜੇੜਾ ਮੇਰਾ ਹਾਲ ਕੀਤਾ
ਮੇਰੀ feeling ਆ ਚ੍ਹ ਕਦਰ ਤੂੰ ਨਈ ਕਰਦੀ
ਕੱਲ ਤੈਨੂੰ ਵੀ ਤਾਂ ਹੋਏਂਗਾ ਪਿਆਰ ਵੇ
ਤੈਨੂੰ ਮੇਰੇ ਜਿਹਾ ਯਾਰ ਨਈਓ ਮਿਲਣਾ
ਜੇ ਤੂੰ ਖੋਜ ਲਏਂ ਸਾਰਾ ਸੰਸਾਰ ਵੇ
ਮੇਰੇ ਦਿਲ ਵਿਚ ਕਰੀ ਖਿਲਵਾੜ ਤੂੰ
ਕੱਲ ਤੇਰੇ ਨਾਲ ਅਜੇਹਾ ਮੁੰਡਾ ਹੋਏਂਗਾ
ਓਹਨੂੰ ਫਰਕ ਨੀ ਕੁਝ ਵੀ ਹੋਏਂਗਾ