ਲੈ ਕੇ ਵੱਡੇ ਖਵਾਬ ਪਰਦੇਸ ਆਇਆ
ਤੇਲਾ ਦੀ ਫੈਕਟਰੀ ਵਿੱਚ ਕੰਮ ਕਰਦਾ
ਬਾਪੂ ਨੇ ਜ਼ਮੀਨ ਵੇਚਕੇ ਭੇਜਿਆ
ਮੁਸ਼ੱਕਤ ਕਰੇ ਬਿਨਾ ਕੁੱਛ ਨੀ ਮਿਲਦਾ
Came looking for some game
Thought that he could do something worth for his dame
Came looking for some cash
Picking bricks and burning trash
Planting seeds back home was never gonna be the dream
So he set out with his bag
ਹੋਲਡਿੰਗ ਜਸਟ ਇਕ ਗੁਟਕਾ ਐਂਡ ਪਿਕਚਰ ਆਫ਼ ਗੈਬ
With no one known in sight
To a land where he would work every day and every night
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਚਾਹੇ ਅਫਸਰ ਦਿਨਭਰ ਸਾਨੂੰ ਗਾਲਾਂ ਕੱਢਦੇ
ਡ੍ਰਿੱਲਰ ਦੇ ਏ ਡੌਨ ਤੇ ਆਪਾਂ ਨੱਚਦੇ ਸਾਰੇ
ਫਿਰ ਵੀ ਲੋਕੀ "ਸਿੰਘ ਕਲਰ ਆਪਾਂ" ਕਹਿਣੇਆ
ਜੌਨੀ ਦਾ ਨਾ ਜੱਗ ਵਿੱਚ ਰਾਜ ਕਰੇਗਾ
ਸਟਿੱਲ ਆਊਟ ਹੀਅਰ ਸੈਂਡਿੰਗ ਪੇਪਰ
Dancing to the beat of the big man's regime
We're out here in this heat
We're burning like we're meat
ਗੌਟਾ ਫਾਲੋ ਆਰਡਰਸ ਆਫ਼ ਦਾ ਡਰਿੱਲ-ਸਾਰਜ ਮਸ਼ੀਨ
I'm working on this farm land
Difference is my neck and my life's on the line
Our blood and sweat and tears
Will pave these roads for years
Does this make this land as much yours as is mine?
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ
ਫਿਰ ਵੀ ਆਪਾਂ ਡਾਂਸ ਕਰਨਿਆ ਕਰਨਿਆ ਕਰਨੇ