LyricFind Logo
LyricFind Logo
Profile image icon
Lyric cover art

Verry

Apple Music logo
Deezer logo
Spotify logo
Lyrics
ਓਹ ਵੈਲਪੁਣੇ ਚੋਂ ਦੱਸਦੇ ਕਿਹਣੇ
ਹੱਲੇ ਹੱਥ ਨੀ ਅੜਿਆ ਵੈਰੀ

ਓਹ ਗੋਲੀ ਸਿੱਕੇ ਸਮੇਤ ਜੱਟਾ
ਨਾ ਆਵੇ ਤੇਰਾ ਭੇਤ ਜੱਟਾ
ਗੋਲੀ ਸਿੱਕੇ ਸਮੇਤ ਜੱਟਾ
ਨਾ ਆਵੇ ਤੇਰਾ ਭੇਤ ਜੱਟਾ
ਓ ਕੀ ਨੀ ਸਰਦਾ ਤੇਰਾ ਗੱਲ
ਕੀ ਨੀ ਸਰਦਾ ਤੇਰਾ ਨਾ ਗੱਲ ਵਧਾ ਕੇ ਦੱਸਾ ਵੇ
ਆ ਵੈਲਪੁਣੇ ਚੋਂ
ਆ ਵੈਲਪੁਣੇ ਚੋਂ
ਆ ਵੈਲਪੁਣੇ ਚੋਂ ਦੱਸਦੇ
ਕਿਹਣੇ ਖੱਟੀਆਂ ਖੱਟਾ ਵੇ
ਵੈਲਪੁਣੇ ਚੋਂ ਦੱਸਦੇ
ਕਿਹਣੇ ਖੱਟੀਆਂ ਖੱਟਾ ਵੇ

Music vampire

ਕਾਰਤੂਸ ਜਪਾਨੀ ਹੁੰਦੇ ਜੋ
ਮੇਰੇ ਨਾਲ ਯਾਰ ਨੇ ਹੁੰਦੇ ਜੋ
ਕਾਰਤੂਸ ਜਪਾਨੀ ਹੁੰਦੇ ਜੋ
ਮੇਰੇ ਨਾਲ ਯਾਰ ਨੇ ਹੁੰਦੇ ਜੋ
ਵੈਰੀ ਮਾਰ ਕੇ ਦੇਖੀ ਜਾਈ
ਵੈਰੀ ਮਾਰ ਕੇ ਦੇਖੀ ਜਾਈ
ਛਿੱਕੇ ਡੰਗਾ ਗੇ
ਹੱਲੇ ਹੱਥ ਨੀ
ਹੱਲੇ ਹੱਥ ਨੀ
ਹੱਲੇ ਹੱਥ ਨੀ ਅੜਿਆ
ਵੈਰੀ ਕਹਿ ਕੇ ਚੱਕਾ ਗੇ
ਹੱਲੇ ਹੱਥ ਨੀ ਅੜੀਆਂ
ਵੈਰੀ ਕਹਿ ਕੇ ਚੱਕਾ ਗੇ

ਕੈਮਰਰੀ ਦੇ ਵਿਚ ਜਿਨੀਆਂ ਗੋਲੀਆਂ
ਓਹਨੀਆਂ ਦਰਜ ਸ਼ਿਕਾਇਤਾਂ ਨੀ
ਸੱਤਾ ਦਾ ਤੈਨੂੰ ਨਸ਼ਾ ਚੜ੍ਹ ਗਿਆ
ਦੇਖ ਟੁੱਟਣ ਪੰਚਾਇਤਾਂ ਨੀ
ਜੱਟ ਸ਼ਾਨ ਦਾ ਖੋਰ ਹੈ ਮਾੜਾ
ਪਹਿਲਾਂ ਦਵਾ ਹਦਾਇਤਾਂ ਨੀ
ਜਿਹੜੇ ਵੈਲੀ ਬਣ ਬਣ ਆਉਂਦੇ
ਸਾਡੇ ਕੋਲ ਹਾਜ਼ਰੀ ਲਾਉਂਦੇ
ਦੰਦ ਦੇਖ ਲੋਕਾ ਦੇ ਚੁਨ ਗਏ
ਵੇ ਦੰਦ ਦੇਖ ਲੋਕਾ ਦੇ ਚੁਨ ਗਏ
ਮੇਰਾ ਠਣਕੇ ਮੱਥਾ ਵੇ
ਆ ਵੈਲਪੁਣੇ ਚੋਂ
ਆ ਵੈਲਪੁਣੇ ਚੋਂ
ਆ ਵੈਲਪੁਣੇ ਚੋਂ ਦੱਸਦੇ
ਕਿਹਣੇ ਖੱਟੀਆਂ ਖੱਟਾ ਵੇ
ਆ ਵੈਲਪੁਣੇ ਚੋਂ ਦੱਸਦੇ
ਕਿਹਣੇ ਖੱਟੀਆਂ ਖੱਟਾ ਵੇ

ਹੋ ਮੁੱਦਾ ਜਿਹੜਾ ਹੋਇਆ ਪਰਚਾ
ਨਾ ਸੋਰੇਯਾ ਦਾ ਹੀ ਬੋਲੇ ਵੇ
ਬਿਲੋ ਓਹ ਹੋ ਜਾਨ ਬਚਾਗੇ
ਹੋ ਕੇ ਜਨਾਨੀਆਂ ਓਹਲੇ ਵੇ
ਤੂੰ ਡੂੰਘੇ ਨੈਣੀਂ ਸੁਰਮਾ ਪਾਇਆ
ਤੂੰ ਵੈਰੀ ਕਰ ਲਏ ਪੋਲੇ ਵੇ
ਜਦ ਗੇੜਾ ਪੁੱਲੀ ਵੱਲ ਵੱਜਦਾ
ਮੇਰਾ ਯਾਰ ਨੀ ਬਿੱਲਾ ਦੱਬਦਾ
ਧਾਰਾ ਕੋਈ ਨਾ ਲੱਗਦੀ ਬਿਲੋ
ਧਾਰਾ ਕੋਈ ਨਾ ਲੱਗਦੀ ਬਿਲੋ
ਸਾਡਿਆਂ ਜੱਬਾ 'ਤੇ
ਹੱਲੇ ਹੱਥ ਨੀ
ਹੱਲੇ ਹੱਥ ਨੀ
ਹੱਲੇ ਹੱਥ ਨੀ ਅੜਿਆ
ਵੈਰੀ ਕਹਿ ਕੇ ਚੱਕਾ ਗੇ
ਹੱਲੇ ਹੱਥ ਨੀ ਅੜਿਆ
ਵੈਰੀ ਕਹਿ ਕੇ ਚੱਕਾ ਗੇ

WRITERS

Dilbar Singh, Gursharndeep Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other