ਹੋ ਲਗ ਜਾਵੇ ਆੱਲੜੇ ਜੇ ਕੀਤੇ ਤੇਰੀ ਮੇਰੀ ਯਾਰੀ
ਓ ਸਾਡੇ ਵਿਹਦੇ ਪੈਰ ਪਾਵੇਈਂ ਲੈਕੇ ਰੇਡ ਫੁਲਕਾਰੀ
ਹੋ ਲਗ ਜਾਵੇ ਆੱਲੜੇ ਜੇ ਕੀਤੇ ਤੇਰੀ ਮੇਰੀ ਯਾਰੀ
ਓ ਸਾਡੇ ਵਿਹਦੇ ਪੈਰ ਪਾਵੇਈਂ ਲੈਕੇ ਰੇਡ ਫੁਲਕਾਰੀ
ਸੂਹੇ ਬੁੱਲਾਂ ਵਿਚੋਂ ਹਨ ਆਖਦੇ
ਤੇ ਮੈਂ ਲਵਾਂਗਾ ਵਿਚੋਲਾ ਕੋਈ ਲਬ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖ ਦੇਵੇ ਰੱਬ ਨੀ
ਹੋ ਨੀ ਮੈਂ ਲੈਕੇ ਬਰਾਤ ਆਵਾਂ ਘਰ ਬਿੱਲੋ ਤੇਰੇ
ਹੋਣ ਬਾਬਾ ਜੀ ਦੀ ਹਾਜ਼ਰੀ ਦੇ ਵਿਚ ਸਾਡੇ ਫੇਰੇ
ਹੋ ਨੀ ਮੈਂ ਲੈਕੇ ਬਰਾਤ ਆਵਾਂ ਘਰ ਬਿੱਲੋ ਤੇਰੇ
ਹੋਣ ਬਾਬਾ ਜੀ ਦੀ ਹਾਜ਼ਰੀ ਦੇ ਵਿਚ ਸਾਡੇ ਫੇਰੇ
ਚਾਅ ਗਬਰੂ ਨੂ ਚੜੇ ਹੱਦੋ ਵਧ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਹੋ ਸਾਂਭ ਰਖੇ ਨੇ ਸੰਡੂਕਾਂ ਵਿਚ ਸੂਟ ਮਿਹਿੰਗੇ ਮਿਹਿੰਗੇ
ਤੇਰੀ ਵੌਟੀ ਦੇ ਸਵੌਂ ਨੂ ਆ ਬੇਬੇ ਜੀ ਨੇ ਕਿਹੰਦੇ
ਹੋ ਸਾਂਭ ਰਖੇ ਨੇ ਸੰਡੂਕਾਂ ਵਿਚ ਸੂਟ ਮਿਹਿੰਗੇ ਮਿਹਿੰਗੇ
ਤੇਰੀ ਵੌਟੀ ਦੇ ਸਵੌਂ ਨੂ ਆ ਬੇਬੇ ਜੀ ਨੇ ਕਿਹੰਦੇ
ਮੈਂ ਵੀ ਕਦੇ-ਕਦੇ ਵੇਖਣ ਬੰਨ ਕੇ
ਹੁਣ ਬਲੀਏ ਓ ਨਾਭੀ ਜਿਹੀ ਪਗ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖ ਦੇਵੇ ਰੱਬ ਨੀ
ਹੋ ਲੈਕੇ ਦੁਧ ਦਾ ਗਿਲਾਸ ਨੀ ਸਰਾਣੇ ਬੇਹੰਦੀ ਹੋਵੇਂ
ਹਾਣਜੀ ਸੁਣ ਦੇ ਓ ਮਾਰਕੇ ਆਵਾਜ਼ ਕਿਹੰਦੀ ਹੋਵੇਂ
ਹੋ ਲੈਕੇ ਦੁਧ ਦਾ ਗਿਲਾਸ ਨੀ ਸਰਾਣੇ ਬੇਹੰਦੀ ਹੋਵੇਂ
ਹਾਣਜੀ ਸੁਣ ਦੇ ਓ ਮਾਰਕੇ ਆਵਾਜ਼ ਕਿਹੰਦੀ ਹੋਵੇਂ
ਸਾਰੀ ਜ਼ਿੰਦਗੀ ਤੂ ਰਹੇ ਸੀਨੇ ਲਗ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ
ਸਾਡੇ ਕਰਮਾ ਚ ਲਿਖੇ ਦੇਵੇ ਰੱਬ ਨੀ