ਜੋੜਿਆਂ ਕਿੰਨੀਆਂ ਸੋਹਣੀਆਂ ਨੇ
ਤੂੰ ਆਵੀਂ ਜੱਟਾ time ਕੱਢ ਕੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ
ਵੇ ਤੇਰੇ ਕੋਲ ਤੇਰੇ ਕੋਲ ਦੋ ਗੱਡੀਆਂ
ਓ ਲੈ ਆਅਵੀ ਜੋ ਮੈਨੂੰ ਪਸੰਦ ਆ
ਹਾੜਾ ਵੇ sunroof ਵਿਚ ਖੜ ਖੜ ਕੇ
ਤੂੰ ਆਵੀਂ ਜੱਟਾ time ਕੱਢ ਕੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ
ਓ ਫੋਰਮਾਲ ਵਿਚ ਲੱਗੇ ਸੋਬਰ ਜੇਹਾ
Jaggi Jagowal ਤੇਰੇ ਹੁੰਦੇ ਚਰਚੇ
ਮੁੰਡਾ ਕਾਹਦਾ LG ਦਾ fire ਵੇ
ਓ ਫੋਰਮਾਲ ਵਿਚ ਲੱਗੇ ਸੋਬਰ ਜੇਹਾ
Jaggi Jagowal ਤੇਰੇ ਹੁੰਦੇ ਚਰਚੇ
ਮੁੰਡਾ ਕਾਹਦਾ LG ਦਾ fire ਵੇ
ਵੇ ਬਣੂ ਜਦੋ ਸੋਹਣਿਆਂ ਵੇ pair ਆਪਣਾ
ਵੇ ਬਣੂ ਜਦੋ ਸੋਹਣਿਆਂ ਵੇ pair ਆਪਣਾ
ਸਿਫਤਾਂ ਤੇ ਮੇਰੀਆਂ ਵੀ ਹੋਣੀਆਂ ਨੇ
ਤੂੰ ਆਵੀਂ ਜੱਟਾ time ਕੱਢ ਕੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ
ਰੀਲਾਂ ਤੇਰੇ ਨਾਲ ਪਾਉਣੀਆਂ ਨੇ
ਰੀਲਾਂ ਤੇਰੇ ਨਾਲ ਬਣਾਉਣੀਆਂ ਨੇ