LyricFind Logo
LyricFind Logo
Profile image icon
Lyric cover art

Jatt Nu Tabah Karke

Apple Music logo
Deezer logo
Spotify logo
Lyrics
ਤੇਰੀਆਂ ਗੱਲਾਂ ਦੇ ਵਿਚ ਜੱਟ ਆ ਗਿਆ
ਖੰਡ ਦੇ ਭੁਲੇਖੇ ਮੈਂ ਜਹਿਰ ਖਾ ਗਿਆ
ਤੇਰੀਆਂ ਗੱਲਾਂ ਦੇ ਵਿਚ ਜੱਟ ਆ ਗਿਆ
ਖੰਡ ਦੇ ਭੁਲੇਖੇ ਮੈਂ ਜਹਿਰ ਖਾ ਗਿਆ
ਬੋਲ ਮਿਸ਼ਰੀ ਤੋਂ ਮਿਠੇ ਹੋ ਗਏ ਕੌੜੇ
ਨੀ ਜੱਟ ਨੂ ਤਬਾਹ ਕਰਕੇ
ਜਾਕੇ ਅੱਲੜੇ ਗੈਰਾਂ ਨਾਲ ਨਾਤੇ ਜੋਡ਼ੇ
ਨੀ ਜੱਟ ਨੂ ਤਬਾਹ ਕਰਕੇ
ਨੀ ਜੱਟ ਨੂ ਤਬਾਹ ਕਰਕੇ
ਜੱਟ ਨੂ ਤਬਾਹ ਕਰਕੇ

ਜਿੰਨਾ ਚਿਰ ਸੀ ਭਾਰੀ ਜੇਬ ਸਾਡੀ ਤੂ
ਹੱਕ ਜਤਾਉਂਦੀ ਰਹੀ
365 ਚਲਿਤ੍ਰ ਵਾਲੀ ਗੱਲ
ਮਾਨਕ ਨੇ ਸਚੀ ਕਹੀ
ਪਾਣੀ ਪੁਣਾ ਹੇਠੋਂ ਲੰਘੇ ਕੀਹਨੇ ਮੋਡ
ਨੀ ਜੱਟ ਨੂ ਤਬਾਹ ਕਰਕੇ
ਜਾਕੇ ਅੱਲੜੇ ਗੈਰਾਂ ਨਾਲ ਨਾਤੇ ਜੋਡ਼ੇ
ਨੀ ਜੱਟ ਨੂ ਤਬਾਹ ਕਰਕੇ
ਨੀ ਜੱਟ ਨੂ ਤਬਾਹ ਕਰਕੇ
ਜੱਟ ਨੂ ਤਬਾਹ ਕਰਕੇ

ਐਵੇਂ ਅਣਗਾਰਾਂ ਕਰਦਾ ਰਿਹਾ
ਕੰਨਾ ਦੀਆਂ ਸੁਨਿਯਾ ਨੂ
ਹੁਣ ਦੱਸ ਕੀ ਦਵਾਂ ਜਵਾਬ ਮੈਂ
ਤਾਹਨੇ ਕਸਦੀ ਦੁਨਿਯਾ ਨੂ
ਸ਼ਿਅਰ ਤੇਰੇ ਚੋਂ ਘਟਦੇ ਫਿਰ ਦੌਰੇ
ਨੀ ਜੱਟ ਨੂ ਤਬਾਹ ਕਰਕੇ
ਜਾਕੇ ਅੱਲੜੇ ਗੈਰਾਂ ਨਾਲ ਨਾਤੇ ਜੋਡ਼ੇ
ਨੀ ਜੱਟ ਨੂ ਤਬਾਹ ਕਰਕੇ
ਨੀ ਜੱਟ ਨੂ ਤਬਾਹ ਕਰਕੇ
ਜੱਟ ਨੂ ਤਬਾਹ ਕਰਕੇ

ਮਾਗ ਵਰਗੀਏ ਨਿੱਘ ਦੀਆਂ ਆਸਾਂ
ਲਾਯੀ ਬੈਠੇ ਸੀ
ਹਾਂ ਤਲੀਆਂ ਤੇਰੇ ਪੈਰਾਂ ਹੇਠੀ
ਬਿਛਾਇ ਬੈਠੇ ਸੀ
ਬੈਂਸ ਗੇਹੇ ਤੇਰੇ ਰਾਹ ਦੇ ਸੀ ਰੋਡੇ
ਨੀ ਜੱਟ ਨੂ ਤਬਾਹ ਕਰਕੇ
ਜੱਟ ਨੂ ਤਬਾਹ ਕਰਕੇ
ਜੱਟ ਨੂ ਤਬਾਹ ਕਰਕੇ

PUBLISHERS

Lyrics © IPRS

Share icon and text

Share


See A Problem With Something?

Lyrics

Other