ਮੇਰੀ ਬਾਹਾਂ ਵਿਚ ਤੂ ਰਿਹ ਜਾਵਾਂ
ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਓ ਤੇਰੇ ਸੁਪਨੇ ਮੈਂ ਪੂਰੇ ਕਰਦੂ
ਓ ਤੇਰੇ ਸੁਪਨੇ ਮੈਂ ਪੂਰੇ ਕਰਦੂ
ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਮੈਂ ਸਾਰੀ ਰਾਤ ਹੋ ਤੈਨੂ ਸੈਰ ਕਰਾਵਾਂ
ਸਾਰੇ ਸ਼ਿਰੀ ਤੈਨੂ ਘੁਮ ਕੇ ਦਿਖਾਵਾਂ
ਓ ਨੀ ਮੈਂ ਹੈਗਾ ਪੇਂਡੂ ਦੇਸੀ ਜੱਟ ਨੀ
ਮੈਂ ਸਾਰੇਯਾ ਨੂ ਹਾਰ ਕੇ ਦਿਖੌਂਦਾ ਨੀ
ਓ ਨੀ ਮੈਂ ਹੈਗਾ ਰਾਜਾ ਤੂ ਮੇਰੀ ਰਾਣੀ
ਆਜਾ ਬਣਾਈਏ ਨਵੀ ਪ੍ਯਾਰ ਦੀ ਕਹਾਣੀ
ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਅੰਦਰੋਂ ਤੂ ਹੈਗੀ ਸਬ ਤੋਂ ਸੋਹਣੀ
ਮੈਂ ਤੇਰੇ ਨਾਲ ਹੀ ਕੱਲਾ ਰਿਹਨਾ
ਸਾਨੂ ਦੁਨਿਯਾ ਦਾ ਫਿਕਰ ਨਾ ਕੋਈ
ਅੰਦਰੋਂ ਤੂ ਹੈਗੀ ਸਬ ਤੋਂ ਸੋਹਣੀ
ਮੈਂ ਤੇਰੇ ਨਾਲ ਹੀ ਕੱਲਾ ਰਿਹਨਾ
ਸਾਨੂ ਦੁਨਿਯਾ ਦਾ ਫਿਕਰ ਨਾ ਕੋਈ
ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਨੀ ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ
ਆਜਾ ਕੁੜੀਏ ਮੈਂ ਤੈਨੂ ਸੈਰ ਕਰਾਵਾਂ