ਤੈਨੂੰ ਕਦੇ ਵੀ ਨਾ ਛੱਡ ਕੇ ਮਾ ਜਾਵਾ ਅੜੀਏ
ਜਿੰਦ ਸਾਰੀ ਤੇਰੇ ਨਾਮ ਲਿਖ ਜਾਵਾ ਅੜੀਏ
ਹੁਣ ਤੇਰੇ ਬਿਨ ਰਹੇ ਨੀ ਅੱਸੀ ਕੱਲੇ ਕੀ ਕਰੀਏ
ਸਾਰੀ ਉਮਰ ਲਯੀ ਤੇਰਾ ਬਣ ਜਾਵਾ ਅੜੀਏ
ਦੂਰ ਜੱਗ ਦੀਆਂ ਨਜ਼ਰਾਂ ਤੋਂ ਆ ਕੇ ਮੇਨੂ ਮਿਲ
ਪਤਾ ਤੈਨੂੰ ਵੀ ਤਾ ਲੱਗੇ ਕਿੰਨਾ ਚੌਂਦਾ ਤੈਨੂੰ ਦਿਲ
ਕੁਛ ਤੂ ਨਾ ਕਹੇ ਕੁਛ ਮੈਂ ਵੀ ਨਾ ਕਹਾ
ਬੱਸ ਨਜ਼ਰਾਂ ਦੇ ਨਾਲ ਸਾਰੀ ਗਲ ਮੈਂ ਕਰਾਂ
ਤੈਨੂੰ ਦਿਲ ਦਿਯਾ ਸਾਰੀਆਂ ਮੈਂ ਖੁਲ ਕੇ ਸੁਣਾਵਾਂ
ਅੱਖਾਂ ਤੇਰੀਆਂ ਦੇ ਵਿਚ ਕਦੇ ਡੁੱਬ ਨੀ ਮਾ ਜਾਵਾਂ
ਤੈਨੂੰ ਕਦੇ ਵੀ ਨਾ ਛੱਡ ਕੇ ਮਾ ਜਾਵਾ ਅੜੀਏ
ਜਿੰਦ ਸਾਰੀ ਤੇਰੇ ਨਾਮ ਲਿਖ ਜਾਵਾ ਅੜੀਏ
ਹੁਣ ਤੇਰੇ ਬਿਨ ਰਹੇ ਨੀ ਅੱਸੀ ਕੱਲੇ ਕੀ ਕਰੀਏ
ਸਾਰੀ ਉਮਰ ਲਯੀ ਤੇਰਾ ਬਣ ਜਾਵਾ ਅੜੀਏ
ਕੀਤੇ ਸਾਰੇ ਵਾਦੇ ਤੇਰੇ ਨਾਲ ਮੈਂ ਨਿਭਾਵਾ
ਤੇਰੇ ਨਾਲ ਨਾਲ ਚਲ ਪਰਛਾਂਵਾਂ ਬਣਜਾ
ਤੂ ਹੀ ਦਿਲ ਚ ਵਸੇ ਮੇਰਾ ਸਾਹ ਤੂ ਬਣੇ
ਬਸ ਦੁਨੀਆਂ ਤੋਂ ਇਕ ਵਾਰੀ ਕਰ ਦੇ ਪਰੇ
ਸੱਜਣਾ ਤੂ ਹੀ ਮੇਰੇ ਜੀਨ ਦਾ ਬਹਾਨਾ
ਤੈਨੂੰ ਪੌਣ ਲਯੀ ਹੀ ਛੱਡ ਦੂ ਸਾਰਾ ਜਮਾਨਾ
ਤੈਨੂੰ ਕਦੇ ਵੀ ਨਾ ਛੱਡ ਕੇ ਮਾ ਜਾਵਾ ਅੜੀਏ
ਜਿੰਦ ਸਾਰੀ ਤੇਰੇ ਨਾਮ ਲਿਖ ਜਾਵਾ ਅੜੀਏ
ਹੁਣ ਤੇਰੇ ਬਿਨ ਰਹੇ ਨੀ ਅੱਸੀ ਕੱਲੇ ਕੀ ਕਰੀਏ
ਸਾਰੀ ਉਮਰ ਲਯੀ ਤੇਰਾ ਬਣ ਜਾਵਾ ਅੜੀਏ