LyricFind Logo
LyricFind Logo
Profile image icon
Lyric cover art

HAI HAI

Apple Music logo
Deezer logo
Spotify logo
Lyrics
ਸੰਗਦੀ ਤੂੰ ਕੋਲ ਮੇਰੇ ਆਕੇ
ਹਾਏ ਸਾ ਰੁਕ ਦਾ ਜਾਵੇ
ਕਿਉਂ ਕਰਦੀ ਏ ਨਖਰੇ
ਹਮਮ ਹੱਮ
ਸੋਚਾ ਜੇ ਅੱਜ ਹੋਜਾਵੇ
ਓਹ ਰੱਬਾ ਮੇਲ ਕਰਾਦੇ
ਕੀ ਹੋਗਾ ਸੋਹਣੀਏ?

Your friends always tell me
That you’re always busy
But
ਫਿਰ ਵੀ ਮੈਂ ਕੋਸ਼ਿਸ਼ ਕਰਾਂ
My boys always warned me
That you act so shady
but
ਮੇਰਾ ਦਿਲ ਹੋ ਜਾਂਦਾ ਤੇਰਾ
ਜਦ ਵੀ ਤੈਨੂੰ
ਹਾਏ ਹਾਏ
ਜਦ ਵੀ ਤੈਨੂੰ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਜਦ ਵੀ
ਸੋਚਾਂ ਵਿੱਚ ਘੁੰਮਦੀ ਏ
ਮੇਰੇ ਮਾਂ ਵਿੱਚ ਵਸ ਗਈ ਏ
You just tease me lead me keep me hanging on
ਫਿਰ ਵੀ ਤੂੰ ਹੱਸਦੀ ਏ
ਜਦ ਗੱਲਾਂ ਸੁਣ ਦੀ ਏ
ਕੋਈ ਹੋਰ ਪਸੰਦ ਨਾ ਆਵੇ
ਮੈਨੂੰ no
Your friends always tell me
That you’re always busy
But
ਫਿਰ ਵੀ ਮੈਂ ਕੋਸ਼ਿਸ਼ ਕਰਾ
My boys always warned me
That you act so shady
But
ਮੇਰਾ ਦਿਲ ਹੋ ਜਾਂਦਾ ਤੇਰਾ
ਜਦ ਵੀ ਤੈਨੂੰ
ਹਾਏ ਹਾਏ
ਜਦ ਵੀ ਤੈਨੂੰ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਜਦ ਵੀ ਤੈਨੂੰ
yeah

ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ
ਤੱਕਦਾ ਮੈ ਰਹਿੰਦਾ ਹਾਏ ਹਾਏ

WRITERS

Rishi Rich, Kiranee

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other