LyricFind Logo
LyricFind Logo
Profile image icon
Lyric cover art

TERI AH

Apple Music logo
Deezer logo
Spotify logo
Lyrics
ਹੀਰੇ ਤੂੰ
ਅੱਗ ਵਰਗੀ
ਜਿਥੇ ਵੀ ਤੂੰ ਜਾਵੇ ਅੱਤ ਕਰੌੰਦੀ
ਬਾਕੀ ਮੁੰਡੇਆਂ ਨੂੰ ਤੂੰ ਸਤਾਉਂਦੀ ਸਤਾਉਂਦੀ
ਤੁਰੀ ਫਿਰਦੀ ਲੱਗਦੀ ਵਾਂਗੂ ਸੱਪਣੀ
ਦੱਸੋ ਕੀ ਤੇਰਾ ਹਾਲ
ਦੱਸੋ ਦੱਸੋ ਬਾਕੀ ਮੁੰਡੇਆਂ ਨੂੰ ਪੁੱਛੋ
ਇੱਕੋ ਹੀ ਮੁੰਡਾ ਤੇਰਾ ਹਾਂ

I just can’t keep trying for you
when I know you care
But you just won’t tell me girl (Tell me)
I just keep on waiting for you
when I know you’re there
But you just won’t tell me girl (Oh!)

ਮੈਂ ਤੇਰਾ ਅਹ ਤੂੰ
ਮੈਂ ਤੇਰਾ ਅਹ ਤੂੰ ਮੇਰੀ ਅਹ
ਹਾ ਹਾ
ਮੈਂ ਤੇਰਾ ਅਹ ਤੂੰ ਮੇਰੀ ਅਹ
ਹਾ ਹਾ

ਚੌਵੀਂ ਘੰਟੇ ਕਰਦੀ ਬਹਾਨੇ ਸੋਹਣੀਏ
ਪਿੱਛੇ ਤੇਰੇ ਲੰਘ ਗੇ ਵੇ ਕਿੰਨੇ ਸਾਲ
ਦੱਸ ਮੈਨੂੰ ਅਜ ਤੂੰ ਕੀ ਚਾਉਂਦੀ ਸੋਹਣੀਏ
ਨਾ ਤੂੰ ਕਰ ਮੇਰਾ ਏਵੀਂ ਬੁਰਾ ਹਾਲ

ਦੱਸਦੇ ਤੂੰ ਕੀ ਚਾਉਂਦੀ ਇਹ
ਦੇਮਾ ਤੇਨੂੰ ਹਰ ਤੇਰੀ ਮੰਗ ਸੋਹਣੀਏ
ਨਿਮਾ ਨਿਮਾ ਹੱਸਕੇ ਲੰਘਦੀ
ਮਖਾਉਲ ਉਹਦੇ ਲਈ ਲੱਗਦੀ
ਤੇਰੇ ਪਿੱਛੇ ਫਿਰਕੇ ਜਾਣ ਮੰਗਦਾ
There’s no other place I’d rather be

ਮੈਂ ਤੇਰਾ ਅਹ ਤੂੰ
ਮੈਂ ਤੇਰਾ ਅਹ ਤੂੰ ਮੇਰੀ ਅਹ
ਹਾ ਹਾ
ਮੈਂ ਤੇਰਾ ਅਹ ਤੂੰ ਮੇਰੀ ਅਹ
ਹਾ ਹਾ

ਚੌਵੀਂ ਘੰਟੇ ਕਰਦੀ ਬਹਾਨੇ ਸੋਹਣੀਏ
ਪਿੱਛੇ ਤੇਰੇ ਲੰਘ ਗੇ ਵੇ ਕਿੰਨੇ ਸਾਲ
ਦੱਸ ਮੈਨੂੰ ਅਜ ਤੂੰ ਕੀ ਚਾਉਂਦੀ ਸੋਨੀਏ
ਨਾ ਤੂੰ ਕਰ ਮੇਰਾ ਏਵੀਂ ਬੁਰਾ ਹਾਲ

ਹੀਰੇ ਤੂੰ
ਅੱਗ ਵਰਗੀ
ਜਿਥੇ ਵੀ ਤੂੰ ਜਾਵੇ ਅੱਤ ਕਰੌੰਦੀ
ਬਾਕੀ ਮੁੰਡੇਆਂ ਨੂੰ ਤੂੰ ਸਤਾਉਂਦੀ ਸਤਾਉਂਦੀ
ਤੁਰਦੀ ਫਿਰਦੀ ਲੱਗਦੀ ਵਾਂਗੂ ਸੱਪਣੀ
ਦੱਸੋ ਕੀ ਤੇਰਾ ਹਾਲ
ਦੱਸੋ ਦੱਸੋ ਬਾਕੀ ਮੁੰਡੇਆਂ ਨੂੰ ਪੁੱਛੋ
ਇੱਕੋ ਹੀ ਮੁੰਡਾ ਤੇਰਾ ਹਾਂ

I just can’t keep trying for you
when I know you care
But you just won’t tell me girl (Tell me)
I just keep on waiting for you
when I know you’re there
But you just won’t tell me girl (Oh!)

I just can’t keep trying for you

WRITERS

Jagtar, Rishi Rich, Kiranee

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other