LyricFind Logo
LyricFind Logo
Profile image icon
Lyric cover art

Akhiyaan

Apple Music logo
Deezer logo
Spotify logo
Lyrics
ਗੱਲਾਂ ਮੈਂ ਕਰਨੀਆਂ ਨਾਲ ਤੂੰ ਬਹਿਣਾ ਕਿ ਨੀ
ਜੋ ਦਿਲ ਚ ਤੇਰੇ ਮੈਂ ਕਹਿਣਾ ਤੂੰ ਕਹਿਣਾ ਕਿ ਨੀ
ਫਸਾਇਆ ਨਾ ਕਰ ਤੂੰ ਜਾਲ ਚ ਆਪਣੇ ਤੈਨੂੰ ਮੈਂ ਕਰਕੇ ਮਨਾ
ਥੱਕ ਗਿਆ ਤਾਂਵੀ ਮੰਨਦੀ ਕਹਿਣਾ ਤੂੰ ਨੀ
ਕਾਰਾ ਪਿਆਰ ਨਹੀਂ ਪਤਾ ਮੈਨੂੰ ਬਦਲੇ ਚ ਮਿਲਣਾ ਏ ਕਿ
ਕਾਰਾ ਯਾਦ ਨਹੀਂ ਪਤਾ ਵੇ ਤੂੰ ਮੈਨੂੰ ਕਰਦੀ ਕਿ ਨਹੀਂ
ਫਰਿਆਦ ਏ ਛੋਟੀ ਜੀ ਦੇਦੇ ਸੁਕੂਨ ਤੂੰ ਹੁਣ ਬੇਚੈਨ ਨਾ ਕਰ
ਮੁਹ ਤੇ ਕਯੂ ਲਾਇਆ ਪਰਦਾ
ਤੂੰ ਅਖੀਆਂ ਮਿਲਾਵੇ
ਨਾ ਜਾਵੇ
ਕੋਲ ਆਕੇ ਰੁਕਜਾ ਵੇ ਤੂੰ ਆਵੇ
ਨੀ ਹੋਗਿਆ ਦੀਵਾਨਾ ਮੈਂ ਤੇਰਾ
ਕਿਵੇਂ ਨਹੀਂ ਏ ਪਤਾ
ਕਿਵੇਂ ਨਹੀਂ ਏ ਪਤਾ
ਤੂੰ ਅਖੀਆਂ ਮਿਲਾਵੇ
ਨਾ ਜਾਵੇ
ਕੋਲ ਆਕੇ ਰੁਕਜਾ ਵੇ ਤੂੰ ਆਵੇ
ਨੀ ਹੋਗਿਆ ਦੀਵਾਨਾ ਮੈਂ ਤੇਰਾ
ਕਿਵੇਂ ਨਹੀਂ ਏ ਪਤਾ
ਕਿਵੇਂ ਨਹੀਂ ਏ ਪਤਾ
ਤੈਨੂੰ ਕਿਵੇਂ ਨਹੀਂ ਪਤਾ ਮੈਂ ਪਿਆਰ ਕਰਾਂ
ਆਂਖੋਂ ਮੇਂ ਦੇਖ ਦੀਦਾਰ ਕਰਾਂ
ਚੇਹਰੇ ਪਰ ਤੇਰੇ ਹੈ ਅੱਲ੍ਹਾ ਕਾ ਨੂਰ
ਫਿਰ ਕੈਸੇ ਨਾ ਸੱਜਦੇ ਹਜ਼ਾਰ ਕਰੂ
ਅੱਖੋਂ ਸੇ ਤੇਰੀ ਮੈਂ ਪੜ੍ਹੂੰ ਕਹਾਣੀ
ਅੱਖਾਂ ਮੇਂ ਤੇਰੀ ਏਹ ਬੀਤੀ ਜਵਾਨੀ
ਕੇਹ ਨਹੀਂ ਪਾਤਾ ਮੈਂ ਖੁਦਕੀ ਜ਼ੁਬਾਨੀ
ਤੂੰ ਕਿਤਨੀ ਸੁਹਾਣੀ ਤੂੰ ਕਿਤਨੀ ਰੂਹਾਨੀ
ਬੱਸ ਸੋਚ ਕੇ ਹੀ ਮੁਝੇ ਲਗਦਾ ਹੈ ਡਰ
ਕਿਆ ਹੋਗਾ ਤੇਰੇ ਬਿਨਾ ਮੇਰਾ ਹਸ਼ਰ
ਅੱਖੋਂ ਸੇ ਆਪਣੀ ਤੂੰ ਧੋਖਾ ਨਾ ਕਰ
ਮੈਂ ਪਿਆਰ ਮਾਂਗੂ ਤੋ ਫਿਰ ਰੋਕਾ ਨਾ ਕਰ
ਮੰਜ਼ਿਲ ਨਾ ਮਿਲੇ ਤੋਂ ਰੋਤਾ ਸਫ਼ਰ
ਦਿਲ ਚੀਰ ਦੇਤਾ ਬੱਸ ਮੇਂ ਹੋਤਾ ਅਗਰ
ਤਿੰਨ ਚੀਜ਼ਾਂ ਤੁਝਸੇ ਮਾਂਗੂ ਮੈਂ ਰੱਬ
ਇੱਕ ਓਹ ਔਰ ਮੈਂ ਔਰ ਛੋਟਾ ਸਾ ਘਰ
ਬਣਾ ਸਹਾਰਾ ਤੇਰਾ ਜੇਹੜਾ ਛੁੱਟੇ ਨਾ
ਮੈਂ ਵੀ ਬੇਚੈਨ ਹਾਂ ਦਿਲ ਵੀ ਰੁੱਕੇ ਨਾ
ਬਹਿ ਕੇ ਮੈਂ ਦਿਲ ਵਿੱਚ ਤੇਰੇ ਬਣਲਾਂ ਮਹਿਲ ਛੋਟਾ ਜੇਹਾ ਜੋ ਕਦੇ ਟੁੱਟੇ ਨਾ
ਰਾਤਾਂ ਵੀ ਕੱਟੀਆਂ ਜੱਗ ਕੇ ਸੁੱਤੇ ਨਾ
ਸੱਚੇ ਨੇ ਮੇਰੇ ਵਾਅਦੇ ਸਾਰੇ ਝੂਠੇ ਨਾ
ਤੇਰੇ ਅੱਗੇ ਦਿਲ ਹਾਰ ਮੈਂ ਬੈਠਾ
ਵੇ ਪਹਿਲਾਂ ਵੀ ਕਿੱਤੇ ਸ਼ਿਕਾਰ ਅੱਸੀ ਚੁੱਕੇ ਨਾ
ਨੇੜੇ ਤੇ ਆ ਮੈਨੂੰ ਵੀ ਚੰਨ ਦੇ ਨਜ਼ਾਰੇ ਦੇ
ਕਰਦੇ ਖਵਾਬ ਹੁਣ ਪੂਰੇ ਤੂੰ ਕੁਵਾਰੇ ਦੇ
ਨੇੜੇ ਤੇ ਆ ਮੈਨੂੰ ਵੀ ਚੰਨ ਦੇ ਨਜ਼ਾਰੇ ਦੇ
ਕਰਦੇ ਖਵਾਬ ਹੁਣ ਪੂਰੇ ਤੂੰ ਕੁਵਾਰੇ ਦੇ
ਹਨ ਏ ਕਿ ਨਾ ਮੈਨੂੰ ਥੋੜ੍ਹੇ ਇਸ਼ਾਰੇ ਤਾਂ ਦੇ
ਕਹਿਣਾ ਤੇ ਮੁਹ ਤੇ ਕੇਹ ਝੂਟੇ ਤੂੰ ਲਾਰੇ ਨਾ ਦੇ
ਸ਼ਿਕਾਇਤ ਏਨੀ ਜੀ ਏ ਇਕ ਦਿਲ ਹੀ ਹੁੰਦਾ ਸੀ ਨਾਲ ਮੇਰੇ
ਓਹ ਵੀ ਹੁਣ ਮੇਰਾ ਨਾ ਰਿਹਾ
ਤੂੰ ਅਖੀਆਂ ਮਿਲਾਵੇ
ਨਾ ਜਾਵੇ
ਕੋਲ ਆਕੇ ਰੁਕਜਾ ਵੇ ਤੂੰ ਆਵੇ
ਨੀ ਹੋਗਿਆ ਦੀਵਾਨਾ ਮੈਂ ਤੇਰਾ
ਕਿਵੇਂ ਨਹੀਂ ਏ ਪਤਾ
ਕਿਵੇਂ ਨਹੀਂ ਏ ਪਤਾ
ਤੂੰ ਅਖੀਆਂ ਮਿਲਾਵੇ
ਨਾ ਜਾਵੇ
ਕੋਲ ਆਕੇ ਰੁਕਜਾ ਵੇ ਤੂੰ ਆਵੇ
ਨੀ ਹੋਗਿਆ ਦੀਵਾਨਾ ਮੈਂ ਤੇਰਾ
ਕਿਵੇਂ ਨਹੀਂ ਏ ਪਤਾ
ਕਿਵੇਂ ਨਹੀਂ ਏ ਪਤਾ

WRITERS

GURPINDER SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other