LyricFind Logo
LyricFind Logo
Profile image icon
Lyric cover art

Jaavi Na

Apple Music logo
Deezer logo
Spotify logo
Lyrics
ਜਾਵੀ ਨਾ ਜਾਵੀ ਨਾ
ਜਾਵੀ ਨਾ ਜਾਵੀ ਨਾ

ਜਾਵੀ ਨਾ ਜਾਵੀ ਨਾ
ਜਾਵੀ ਨਾ ਜਾਵੀ ਨਾ
ਮੈਥੋ ਕਦੇ ਦੂਰ ਮਾਹੀਆ
ਮੈਥੋ ਕਦੇ ਦੂਰ ਮਾਹੀਆ
ਤੋੜੀ ਨਾ ਤੋੜੀ ਨਾ
ਹੁਣ ਤੋੜੀ ਨਾ ਤੋੜੀ ਨਾ
ਦਿਲ ਹੋ ਜਾਣਾ ਏ ਚੂਰ ਮਾਹੀਆ
ਹੋ ਜਾਣਾ ਏ ਚੂਰ ਮਾਹੀਆ
ਹੁਣ ਜੀ ਰਹੀ ਆ ਤੇਰੇ ਹੀ ਸਹਾਰੇ ਮੈਂ
ਹੱਸ ਜਾਵਾਂ ਜਦੋ ਸੋਚਾਂ ਤੇਰੇ ਬਾਰੇ ਮੈਂ
ਮੈਨੂੰ ਪਤਾ ਤੈਨੂੰ ਹੋਣਾ ਨੀ ਯਕੀਨ ਖਵਾ ਸੌ ਤੇਰੀ
ਤੇਰੇ ਪਿੱਛੇ ਛੱਡ ਦਿੱਤੇ ਸਾਰੇ ਮੈਂ
ਲਾਵੀ ਨਾ ਲਾਵੀ ਨਾ
ਲਾਰੇ ਲਾਵੀ ਨਾ ਲਾਵੀ ਨਾ
ਮੈਨੂੰ ਕਰਲੈ ਕਬੂਲ ਮਾਹੀਆ
ਹੁਣ ਕਰਲੇ ਕਬੂਲ ਮਾਹੀਆ
ਜਾਵੀ ਨਾ ਜਾਵੀ ਨਾ
ਜਾਵੀ ਨਾ ਜਾਵੀ ਨਾ
ਮੈਥੋ ਕਦੇ ਦੂਰ ਮਾਹੀਆ
ਮੈਥੋ ਕਦੇ ਦੂਰ ਮਾਹੀਆ

ਜਿੱਦਾਂ ਕਹੇਂਗਾ ਮੈਂ ਮੰਨ ਲੈਣਾ ਕਹਿਣਾ ਵੇ
ਸੀਨੇ ਲਾਕੇ ਰੱਖਣਾ ਤੂੰ ਮੇਰਾ ਗਹਿਣਾ ਵੇ
ਜੱਟੀ ਮੰਗਦੀ ਦੁਆਵਾਂ ਰੱਬ ਤੋਂ ਵੀ
ਸਾਰਾ ਦੁੱਖ ਤੇਰਾ ਮੇਰੇ ਹਿੱਸੇ ਆਜੇ ਮੈਂ ਸਹਿਲੈਣਾ ਵੇ
ਜਿੱਦਾਂ ਕਹੇਂਗਾ ਮੈਂ ਮੰਨ ਲੈਣਾ ਕਹਿਣਾ ਵੇ
ਸੀਨੇ ਲਾਕੇ ਰੱਖਣਾ ਤੂੰ ਮੇਰਾ ਗਹਿਣਾ ਵੇ
ਜੱਟੀ ਮੰਗਦੀ ਦੁਆਵਾਂ ਰੱਬ ਤੋਂ ਵੀ
ਸਾਰਾ ਦੁੱਖ ਤੇਰਾ ਮੇਰੇ ਹਿੱਸੇ ਆਜੇ ਮੈਂ ਸਹਿਲੈਣਾ ਵੇ
ਤੈਨੂੰ ਪਾਉਣ ਦਾ ਏ ਚੜ੍ਹਿਆ ਫ਼ਿਤੂਰ ਮੈਨੂੰ
ਤੈਨੂੰ ਵੇਖ ਵੇਖ ਮਿੱਲਦਾ ਸੁਕੂਨ ਮੈਨੂੰ
ਤੇਰੇ ਪਿੱਛੇ ਲਾਡ ਜੇਗੀ ਦੁਨੀਆ ਤੋਂ ਪਰ ਸਮਝੀ ਨਾ
ਤੇਜ਼ ਤੇਰੀ ਜੱਟੀ ਏ ਮਾਸੂਮ ਵੇ
ਸਾਹ ਵੀ ਨਾ ਸਾਹ ਵੀ ਨਾ
ਆਵੇ ਸਾਹ ਵੀ ਨਾ ਸਾਹ ਵੀ ਨਾ
ਚੱਲ ਲੇਕੇ ਕਿੱਤੇ ਦੂਰ ਮਾਹੀਆ
ਏਸ ਦੁਨੀਆ ਤੋਂ ਦੂਰ ਮਾਹੀਆ
ਜਾਵੀ ਨਾ ਜਾਵੀ ਨਾ
ਜਾਵੀ ਨਾ ਜਾਵੀ ਨਾ
ਮੈਥੋ ਕਦੇ ਦੂਰ ਮਾਹੀਆ
ਮੈਥੋ ਕਦੇ ਦੂਰ ਮਾਹੀਆ
ਤੋੜੀ ਨਾ ਤੋੜੀ ਨਾ
ਹੁਣ ਤੋੜੀ ਨਾ ਤੋੜੀ ਨਾ
ਦਿਲ ਹੋ ਜਾਣਾ ਏ ਚੂਰ ਮਾਹੀਆ
ਹੋ ਜਾਣਾ ਏ ਚੂਰ ਮਾਹੀਆ

Yo
ਜਾਵੀ ਨਾ ਜਾਵੀ ਨਾ
ਜਾਵੀ ਨਾ ਜਾਵੀ ਨਾ
ਮੈਥੋ ਕਦੇ ਦੂਰ ਮਾਹੀਆ
ਮੈਥੋ ਕਦੇ ਦੂਰ ਮਾਹੀਆ

WRITERS

YOGESH ARYA, HIMANSHU DHIR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other