ਪਛਤਾਇਆ ਵੇ ਮੈਂ ਨਾਲ ਤੇਰੇ ਨਜ਼ਰਾਂ ਮਿਲਾਕੇ
ਕਰਦੀ ਕਯੂ ਹਾਲ ਬੁਰੇ ਲੱਕ ਨੂੰ ਹਿਲਾਕੇ
ਗਰੂਵ ਕਾਰਾ ਨਾਲ ਤੇਰੇ ਲੱਕ ਤੇ ਮੈਂ ਰੱਖਕੇ ਹੱਥ
ਨੇੜੇ ਅਜਾ ਵੇ ਕਯੂ ਦੂਰੋਂ ਤੜਪਾਵੇ
ਪਛਤਾਇਆ ਵੇ ਮੈਂ ਨਾਲ ਤੇਰੇ ਨਜ਼ਰਾਂ ਮਿਲਾਕੇ
ਕਰਦੀ ਕਯੂ ਹਾਲ ਬੁਰੇ ਲੱਕ ਨੂੰ ਹਿਲਾਕੇ
ਵੇ ਮੈਂ ਕੀਤੀ ਤੇਰੇ ਨਾਮ ਅੱਜ ਮੇਰੀ ਪੂਰੀ ਸ਼ਾਮ
ਹੱਥ ਵਿੱਚ ਮੇਰੇ ਜਾਮ ਪਰ ਚੜ੍ਹ ਦੀ ਤੂੰ ਜਾਵੇ
ਨਸ਼ਾ ਹੋਵੇ ਤੇਰਾ ਡੈਮ ਤੂੰ ਕਿ ਏ
ਲੱਗਦਾ ਤੂੰ ਫ੍ਰੀ ਰਹਿਣਾ ਕੱਲ੍ਹ ਸਾਰਾ ਦਿਨ
ਨਸ਼ਾ ਹੋਵੇ ਤੇਰਾ ਡੈਮ ਤੂੰ ਕਿ ਏ
ਲੱਗਦਾ ਤੂੰ ਫ੍ਰੀ ਰਹਿਣਾ ਕੱਲ੍ਹ ਸਾਰਾ ਦਿਨ
ਰਾਝਾ ਬਣਿਆ ਜਿੰਨੂੰ ਸਾਰੀ ਦੁਨੀਆ ਕਹਿੰਦੀ ਮਾਫੀਆ
ਜੇਹੜਾ ਤੈਨੂੰ ਟੱਕ ਵੀ ਲੇ ਓਹਨੂੰ ਮਿਲਨੀ ਨਈਓ ਮਾਫ਼ੀਆਂ
ਰਾਝਾ ਬਣਿਆ ਜਿੰਨੂੰ ਸਾਰੀ ਦੁਨੀਆ ਕਹਿੰਦੀ ਮਾਫੀਆ
ਜੇਹੜਾ ਤੈਨੂੰ ਟੱਕ ਵੀ ਲੇ ਓਹਨੂੰ ਮਿਲਨੀ ਨਈਓ ਮਾਫ਼ੀਆਂ
ਮੈਂ ਮੁਸ਼ਕਿਲਾਂ ਨਾਲ ਨੇੜੇ ਆਵਾਂ ਜਿਵੇਂ
ਤੂੰ ਹੀਟ ਛੱਡ'ਦੀ ਏ ਹੱਥ ਲਾਵਾਂ ਕਿਵੇ
ਏ ਹੋਇਆ ਬੇਸਬਰ ਤੇਰੇ ਪਿੱਛੇ ਹੁਣ
ਦੇ ਸਲਾਹ ਮੈਨੂੰ ਦਿਲ ਸਮਝਾਵਾਂ ਕਿਵੇ
ਮੈਂ ਜਿੱਥੇ ਖੜ੍ਹ ਜਾਵਾਂ ਹੁੰਦੇ ਚਰਚੇ ਨੇ
ਵੇ ਚੱਕ ਲਵਾਂ ਤੇਰੇ ਜੇਡੇ ਖਰਚੇ ਨੇ
ਤੂੰ ਹੱਥ ਰੱਖ ਜੋਵੀ ਤੈਨੂੰ ਚਾਹੀਦਾ ਏ
ਨਸ਼ਾ ਹੋਵੇ ਤੇਰਾ ਡੈਮ ਤੂੰ ਕਿ ਏ
ਲੱਗਦਾ ਤੂੰ ਫ੍ਰੀ ਰਹਿਣਾ ਕੱਲ੍ਹ ਸਾਰਾ ਦਿਨ
ਲੱਗਦਾ ਤੂੰ ਫ੍ਰੀ ਰਹਿਣਾ ਕੱਲ੍ਹ ਸਾਰਾ ਦਿਨ
ਰਾਝਾ ਬਣਿਆ ਜਿੰਨੂੰ ਸਾਰੀ ਦੁਨੀਆ ਕਹਿੰਦੀ ਮਾਫੀਆ
ਜਿਹੜਾ ਤੈਨੂੰ ਟੱਕ ਵੀ ਲੇ ਓਹਨੂੰ, ਓਹਨੂੰ, ਓਹਨੂੰ ਮਿਲਣੀ ਨਈਓ
ਰਾਝਾ ਬਣਿਆ ਜਿੰਨੂੰ ਸਾਰੀ ਦੁਨੀਆ ਕਹਿੰਦੀ ਮਾਫੀਆ
ਜੇਹੜਾ ਤੈਨੂੰ ਟੱਕ ਵੀ ਲੇ ਓਹਨੂੰ ਮਿਲਨੀ ਨਈਓ ਮਾਫ਼ੀਆਂ