ਮੈਂ ਜਿੰਨਾ ਤੈਨੂੰ ਚਾਉਂਦੀ ਆਂ
ਰੱਖਣ ਲੱਗੀਆਂ ਵੇ ਮੈਂ ਨੀਂਵ ਸਾਡੇ ਪਿਆਰ ਦੀ
ਚੰਨਾ ਥੋੜ੍ਹੀ ਇੱਜ਼ਤ ਰੱਖੀਂ ਤੂੰ ਇਜ਼ਹਾਰ ਦੀ
ਮੈਂ ਜਿੰਨਾ ਤੈਨੂੰ ਚਾਉਂਦੀ ਆਂ
ਰੱਖਣ ਲੱਗੀਆਂ ਵੇ ਮੈਂ ਨੀਂਵ ਸਾਡੇ ਪਿਆਰ ਦੀ
ਚੰਨਾ ਥੋੜ੍ਹੀ ਇੱਜ਼ਤ ਰੱਖੀਂ ਤੂੰ ਇਜ਼ਹਾਰ ਦੀ
ਰਹਿ ਨਹੀਂ ਹੋਣਾ ਮੈਥੋਂ ਤੇਰੇ ਬਿਨਾਂ
ਪੁੱਛ ਲੈ ਜਮਾਨੇ ਤੋ ਕਸਮ ਲੱਗੇ
ਕੱਲੀ ਬੈਠ ਕੇ ਕਰਦੀਆਂ ਤੇਰੇ ਤੋਂ ਚੰਨਾ ਗੱਲਾਂ ਕਈ
ਸੰਗਦੀ ਆਂ ਅੱਗੇ ਤੇਰੇ ਬੋਲ ਕੁਝ ਹੁੰਦਾ ਨਈਂ
ਕੱਲੀ ਬੈਠ ਕੇ ਕਰਦੀਆਂ ਤੇਰੇ ਤੋਂ ਚੰਨਾ ਗੱਲਾਂ ਕਈ
ਸੰਗਦੀ ਆਂ ਅੱਗੇ ਤੇਰੇ ਬੋਲ ਕੁਝ ਹੁੰਦਾ ਨਈਂ
ਮੈਂ ਜਿੰਨਾ ਤੈਨੂੰ ਚਾਉਂਦੀ ਆਂ
ਮੈਂ ਜਿੰਨਾ ਤੈਨੂੰ ਚਾਉਂਦੀ ਆਂ
ਮੈਂ ਜਿੰਨਾ ਤੈਨੂੰ ਚਾਉਂਦੀ ਆਂ
ਮੈਂ ਜਿੰਨਾ ਤੈਨੂੰ ਚਾਉਂਦੀ ਆਂ