LyricFind Logo
LyricFind Logo
Profile image icon
Lyric cover art

Reading You

Apple Music logo
Deezer logo
Spotify logo
Lyrics
ਲਿਖਿਆ ਹੈ ਕੁਝ ਖਾਸ
ਕਰਾਂ ਅਰਜ਼ ਜੇ ਤੂੰ ਕਰਦੀਂ ਇਰਸ਼ਾਦ
ਕਰ ਰਿਹਾ ਮੈਂ ਆਗਾਜ਼
ਹੋ ਜੇ ਗਲਤੀ ਕੋਈ ਜੇ ਕਰਦੀਂ ਤੂੰ ਦਿਲੋਂ ਮਾਫ਼

ਜਦ ਹੱਸਦੀ ਹੈ ਤੂੰ
ਜਮਾ ਲੱਗੇ ਗੁਲਨਾਜ਼ ਜੁਲਫ਼ਾਂ ਨੇ ਜਿਵੇਂ ਬਾਗ਼
ਮੈਨੂੰ ਦੇ ਰਹੀ ਆਵਾਜ਼
ਪਾਜੇਬ ਦੀ ਖਣਕ ਜਿਵੇਂ ਹੁੰਦਾ ਕੋਈ ਸਾਜ਼

ਰੰਗ ਸੁਰਾਂ ਦੇ ਤੇ ਇਸ਼ਕ ਦੇ ਜਾਂਦਾ
ਸ਼ੌਕੀ ਲਿਖਤ ਦਾ ਤਰਜ਼ਾ ਬਣੂੰਦਾ
ਮਸਰੂਫ਼ ਹੋ ਜਾਣਾ ਤੂੰ ਗਾਉਂਦੇ ਸੁਣੇਗੀ
ਜਦੋਂ ਤੇ ਸਾਥ ਛੱਡ ਦੇਂਗੀ ਫਿੱਕੇ ਏ ਜਹਾਨ ਦਾ

ਕਿਤਾਬ ਹੱਥ ਲਾਈ ਨਾ ਕਦੇ
ਲਿਖ ਰਿਹਾ ਸਭ ਕੁਝ ਤੈਨੂੰ ਪੜ੍ਹਕੇ
ਤੇ ਛੱਡ ਬੈਠਾ ਦੁਨੀਆ ਮੈਂ ਓਦੋਂ
ਹੋਇਆ ਅਮਰ ਹਾਂ ਤੇਰੇ ਉੱਤੇ ਮਰਕੇ

ਕਿਤਾਬ ਹੱਥ ਲਾਈ ਨਾ ਕਦੇ
ਲਿਖ ਰਿਹਾ ਸਭ ਕੁਝ ਤੈਨੂੰ ਪੜ੍ਹਕੇ
ਤੇ ਛੱਡ ਬੈਠਾ ਦੁਨੀਆ ਮੈਂ ਓਦੋਂ
ਹੋਇਆ ਅਮਰ ਹਾਂ ਤੇਰੇ ਉੱਤੇ ਮਰਕੇ

ਮੈਂ ਤੱਕਾ ਓਦੋਂ ਖੜਕੇ ਚੋਬਾਰੇ
ਧੂਪ 'ਚ ਤੂੰ ਬੈਕੇ ਜਦ ਜੁਲਫ਼ਾਂ ਸਵਾਰੇ
ਓਹਨਾਂ ਤੋਂ ਢੱਕ ਲੈਂਦੀ ਹੈ ਕਿਉਂ ਚਿਹਰਾ
ਜਮਾ ਬਣੇ ਅਣਜਾਣ ਸਾਰੇ ਸਮਝ ਇਸ਼ਾਰੇ

ਤੂੰ ਮਾਰੇ ਕਿੰਨੇ ਆਸ਼ਕ ਤੂੰ ਮਾਰੇ
ਪੱਟੇ ਸੂਰਤ ਨਾ ਅਸੀਂ ਤੇਰੀ ਸੀਰਤ ਦੇ ਮਾਰੇ
ਬਿਗਾੜੇ ਜੇੜੇ ਨੈਣ ਤੂੰ ਬਿਗਾੜੇ
ਦਿਲੋਂ ਕਰੇ ਛੇੜ ਖਾਣੀਆਂ
ਤੂੰ ਨੈਣ ਨੇ ਬਿਗਾੜੇ

ਓ ਬਾਰੀ ਤਾਹੀਂ ਰੱਖਦੀ ਆ ਖੁੱਲੀ
ਪਤਾ ਨਿਕਲਾ ਸਵੇਰੇ ਓਦੋਂ ਤੜਕੇ
ਓ ਤੱਕੇ ਲੁੱਕ ਲੁੱਕ ਓਹਦੇ 'ਚੋਂ
ਜਦ ਅੱਖ ਮੈਂ ਮਿਲਾਵਾਂ ਅੱਗੋਂ ਸਰਕੇ

ਕਿਤਾਬ ਹੱਥ ਲਾਈ ਨਾ ਕਦੇ
ਲਿਖ ਰਿਹਾ ਸਭ ਕੁਝ ਤੈਨੂੰ ਪੜ੍ਹਕੇ
ਤੇ ਛੱਡ ਬੈਠਾ ਦੁਨੀਆ ਮੈਂ ਓਦੋਂ
ਹੋਇਆ ਅਮਰ ਹਾਂ ਤੇਰੇ ਉੱਤੇ ਮਰਕੇ

ਕਿਤਾਬ ਹੱਥ ਲਾਈ ਨਾ ਕਦੇ
ਲਿਖ ਰਿਹਾ ਸਭ ਕੁਝ ਤੈਨੂੰ ਪੜ੍ਹਕੇ
ਤੇ ਛੱਡ ਬੈਠਾ ਦੁਨੀਆ ਮੈਂ ਓਦੋਂ
ਹੋਇਆ ਅਮਰ ਹਾਂ ਤੇਰੇ ਉੱਤੇ ਮਰਕੇ

WRITERS

HIMANSHU DHIR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other