ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ
ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ
ਜ਼ਿੰਦਗੀ ਵਿੱਚ ਸ਼ੋਰ ਤੂੰ ਸਕੂਨ ਜਿਵੇਂ ਸ਼ਾਮ ਜੰਨੇ
ਖੋਈ ਬੈਠਾ ਨੀਂਦ ਚਿਰ ਹੋਗਏ ਨਾ ਆਰਾਮ ਜੰਨੇ
ਪਲ ਕੁਝ ਰਹਿਣ ਦੇ ਤੂੰ ਜੁਲਫ਼ਾਂ ਦੀ ਛਾਂਵੇ ਹੁਣ
ਮਿਲ ਰਿਹਾ ਚੈਨ ਮੈਨੂੰ ਵਿੱਚ ਤੇਰੀ ਸਾਂਭ ਜੰਨੇ
ਤੂੰ ਲੱਗੇ ਉਹਨੂੰ ਪੁਤਲਾ ਸਵਾਬ ਦਾ
ਜੀਦੇ ਤੋਂ ਮੁਖ ਫੇਰ ਲੈਂਦਾ ਪਾਪ ਵੀ
ਲੇ ਡੁੱਬਿਆ ਹੈ ਨਸ਼ਾ ਉਹਨੂੰ ਪਿਆਰ ਦਾ
ਜੀਦੇ ਚੋਂ ਨਸ਼ਾ ਖਿੱਚਦੀ ਸ਼ਰਾਬ ਵੀ
ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ
ਪੱਤੇ ਮੈਨੂੰ ਢੰਗ ਨਾ ਲਿਬਾਜ਼ ਦਾ
ਜਿੱਤ ਲੈ ਗਈ ਦਿਲ ਤੇਰੀ ਸਾਦਗੀ
ਓ ਤਰਜ਼ਾਂ ਬਣਾਕੇ ਹੈ ਅਲਾਪ ਦਾ
ਜੀਦੇ ਤੋਂ ਸੁਰ ਸਿੱਖਦਾ ਹੈ ਸਾਜ ਵੀ
ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ
ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ
ਓ ਜਾਵੇ ਦਿਲ ਤੇਰੇ ਅੱਗੇ ਹਾਰਦਾ
ਜਿੱਤੋਂ ਨਾ ਜਿੱਤ ਸਕੇ ਜਿੱਤ ਆਪ ਵੀ
ਜੋ ਲਿਆ ਫੁੱਲ ਤੇਰੇ ਲਈ ਗੁਲਾਬ ਦਾ
ਉਜਾੜ ਬੈਠਾ ਕਿੰਨਿਆਂ ਦੇ ਬਾਗ ਵੀ