ਯਾ ਤੈਨੂੰ ਮੇਰੀ ਕਹਿ ਸਕਦਾ ਮੈਂ
ਤੇ ਸਵੇਰ ਬਿਨਾ ਵੀ ਰਹਿ ਸਕਦਾ ਮੈਂ
ਅੱਖਾਂ 'ਚ ਮੇਰੀ ਫ਼ਿਤੂਰ ਤੇਰਾ
ਯਾ ਤੈਨੂੰ ਮੇਰੀ ਕਹਿ ਸਕਦਾ ਮੈਂ
ਤੇ ਸਵੇਰ ਬਿਨਾ ਵੀ ਰਹਿ ਸਕਦਾ ਮੈਂ
ਹਿਰਣੀ ਅੱਖਾਂ ਤੇ ਮੋਰਾ ਜੀ ਤੌਰ
ਝੱਲੀ ਨੇ ਸਾਹਾਂ ਤੋਂ ਪਾਇਆ ਐ ਸ਼ੋਰ
ਫ਼ਕੀਰ ਮੈਂ ਬਣ, ਤੂੰ ਘਰ ਮੇਰਾ
ਅੱਖਾਂ 'ਚ ਮੇਰੀ ਫ਼ਿਤੂਰ ਤੇਰਾ
ਯਾ ਤੈਨੂੰ ਮੇਰੀ ਕਹਿ ਸਕਦਾ ਮੈਂ
ਤੇ ਸਵੇਰ ਬਿਨਾ ਵੀ ਰਹਿ ਸਕਦਾ ਮੈਂ
ਯਾ ਤੈਨੂੰ ਮੇਰੀ ਕਹਿ ਸਕਦਾ ਮੈਂ (ਯਾ ਤੈਨੂੰ ਮੇਰੀ ਕਹਿ ਸਕਦਾ ਮੈਂ)
ਤੇ ਸਵੇਰ ਬਿਨਾ ਵੀ ਰਹਿ ਸਕਦਾ ਮੈਂ
ਜੇ ਤੂੰ ਸ਼ਾਮ ਐ ਤੇ ਸਵੇਰ ਬਿਨਾ ਵੀ ਰਹਿ ਸਕਦਾ ਮੈਂ