LyricFind Logo
LyricFind Logo
Profile image icon
Lyric cover art

Sidekick

Apple Music logo
Deezer logo
Spotify logo
Lyrics
ਫੜਿਆ ਏ ਜਾਮ ਤੂੰ ਭਾਵੇਂ
ਸੁਰੂਰ ਏ ਅੱਖਾਂ ‘ਚ ਮੇਰਾ
ਛਲਕਦਾ ਹੁਸਨ ਏ ਜਿਹੜਾ ਸਾਂਭ ਕੇ ਰੱਖੀ
ਤੇਰੇ ਅੱਗੇ ਪਰੀਆਂ ਵੀ ਲੱਗਣ side kick
ਰੁਕ ਜਾਵੇ ਸਮਾਂ ਪਿੱਛੇ ਚੱਲੇ ਲਾਈਵ ਗਿਗ
ਠੰਢੀਆਂ ਹਵਾਵਾਂ ਦੇਣ ਮੈਨੂੰ flying kiss
ਕਾਬੂ ਕਿਵੇਂ ਕਰਲਾ ਭਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ

ਮੈਨੂੰ ਪੁੱਛਦੇ ਨੇ ਲੋਕ ਨੀ
ਅੱਖਾਂ ਖੁੱਲੀਆਂ ਤੇ ਰਹਿੰਦਾ ਕਿਉਂ ਬੇਹੋਸ਼ ਨੀ
ਤੂੰ ਰੱਖ ਥੋੜਾ ਖੌਫ ਨੀ
ਇਲਾਜ ਵੀ ਨਹੀਂ ਹੋਣਾ ਕੁਝ ਏਦਾਂ ਦਾ ਏ ਰੋਗ ਨੀ
ਮੈਂ ਰੋਗੀ ਕਿੱਥੇ ਮਰਨਾ ਜਾਵਾਂ
ਤੇ ਕਾਬੂ ਵੀ ਨਾਂ ਕਰ ਨ ਪਾਵਾਂ
ਤੇ ਪਤਾ ਅੰਜਾਮ ਕੀ ਏ
ਮੈਂ ਤਾਂ ਵੀ ਤੇਰੇ ਵੱਲ ਨੂੰ ਆਵਾਂ
ਗਲੀ ਤੇਰੀ ਚ ਕਦਮ ਮੇਰੇ ਰੁਕ ਗਏ
ਮਿਲੇ ਲੋਕ ਕੁਝ ਲੈ ਗਏ ਮੈਨੂੰ ਲੁੱਟ ਕੇ
ਮੈਂ ਫਕੀਰ ਤੇਰੀ ਦੀਦ ਦਾ ਮੁਰੀਦ
ਤੈਨੂੰ ਚਾਰੇ ਪਾਸੇ ਲੱਭਦਾ ਫਿਰਾਂ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ

ਫੜਿਆ ਏ ਜਾਮ ਤੂੰ ਭਾਵੇਂ
ਸੁਰੂਰ ਏ ਅੱਖਾਂ ‘ਚ ਮੇਰਾ
ਛਲਕਦਾ ਹੁਸਨ ਏ ਜਿਹੜਾ ਸਾਂਭ ਕੇ ਰੱਖੀ
ਤੇਰੇ ਅੱਗੇ ਪਰੀਆਂ ਵੀ ਲੱਗਣ side kick
ਰੁਕ ਜਾਵੇ ਸਮਾਂ ਪਿੱਛੇ ਚੱਲੇ ਲਾਈਵ ਗਿਗ
ਠੰਢੀਆਂ ਹਵਾਵਾਂ ਦੇਣ ਮੈਨੂੰ flying kiss
ਕਾਬੂ ਕਿਵੇਂ ਕਰਲਾ ਭਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ
ਹੱਦ ਕਰ ਦਿੱਤੀ ਏ ਤੂੰ ਕਿਹੋ ਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋ ਜੀ ਕਲਾ
ਤੂੰ ਏਹੋ ਜੀ ਕਲਾ ਤੂੰ ਕਿਹੋ ਜੀ ਬਲਾ

WRITERS

JAI DHIR

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other