ਅੱਖਾਂ ਮੇਰੀਆਂ ਲੱਭਦੀਆਂ ਰਾਹ ਦੱਸ ਕਿਹੜੀ ਥਾਂ ਮਿਲੇਗੀ
ਭਟਕ ਰਿਹਾ ਮੁੱਕ ਜਾਣੇ ਸਾਹ ਦੱਸ ਕਿਹੜੀ ਥਾਂ ਮਿਲੇਗੀ
ਪਲਕਾਂ ਛਲਕਦੀਆਂ ਤੇਰੀ ਜਿਦਾਂ ਜਾਨ ਕੁੜੇ
ਨਸ਼ਾ ਤੇਰਾ ਹੋਇਆ ਜਿਦਾਂ ਪਤਾ ਅਣਜਾਣ ਕੁੜੇ
ਬਾਰਿਸ਼ ਦੇ ਪਾਣੀ ਨਾਲ ਉੱਠਦੀ ਮਹਕ ਨਾਲ
ਚਿਹਰੇ ਤੇ ਚਹਕ ਜੁਲਫਾਂ ਦੀ ਠੰਡੀ ਛਾਂ ਕੁੜੇ
ਅੱਖਾਂ ਮੇਰੀਆਂ ਲੱਭਦੀਆਂ ਰਾਹ ਦੱਸ ਕਿਹੜੀ ਥਾਂ ਮਿਲੇਗੀ
ਭਟਕ ਰਿਹਾ ਮੁੱਕ ਜਾਣੇ ਸਾਹ ਦੱਸ ਕਿਹੜੀ ਥਾਂ ਮਿਲੇਗੀ
ਅੱਖਾਂ ਮੇਰੀਆਂ ਲੱਭਦੀਆਂ ਰਾਤ ਦੱਸ ਕਿਹੜੀ ਥਾਂ ਮਿਲੇਗੀ
ਭਟਕ ਰਿਹਾ ਮੁੱਕ ਜਾਣੇ ਸਾਹ ਦੱਸ ਕਿਹੜੀ ਥਾਂ ਮਿਲੇਗੀ
ਜਹਾਂ ਸਾਥ ਹਮ ਨਹੀਂ, ਸਾਥ ਹਮ ਨਹੀਂ
ਕਤਰਾ ਕਤਰਾ ਰੋਜ਼ ਤੇਰਾ ਹੋ ਰਹੇ ਹਾਂ
ਧੀਰੇ ਧੀਰੇ ਦਿਲ ਕੇ ਪਾਖ ਹੋ ਰਹੇ ਹਾਂ
ਜਬ ਸਾਥ ਹੈ ਤੂੰ ਲੱਗਦਾ ਇਹ ਚੰਦ ਵੀ ਖ਼ਰਾਬ
ਚੰਦ ਖੁਦ ਜਾਂਦੀ ਥੋੜੀ ਰੌਸ਼ਨੀ ਉਦਾਸ
ਤੇਰੇ ਬਾਰੇ ਵਿੱਚ ਇੰਨਾ ਲਿਖਿਆ ਕਿ ਸੌ ਕਿਤਾਬਾਂ ਭਰ ਦਿੱਤੀਆਂ
ਚਾਹੇ ਤੁਝਕੋ ਜਦ ਨਜ਼ਰਾਂ ਦੇ ਸਾਹਮਣੇ ਆਖੇ ਬੰਦ ਹੀ ਕਰ ਦੀ
ਅੱਖਾਂ ਮੇਰੀਆਂ ਲੱਭਦੀਆਂ ਰਾਹ ਦੱਸ ਕਿਹੜੀ ਥਾਂ ਮਿਲੇਗੀ
ਭਟਕ ਰਿਹਾ ਮੁੱਕ ਜਾਣੇ ਸਾਹ ਦੱਸ ਕਿਹੜੀ ਥਾਂ ਮਿਲੇਗੀ