LyricFind Logo
LyricFind Logo
Profile image icon
Lyric cover art

Soni

Apple Music logo
Deezer logo
Spotify logo
Lyrics
ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਕਿੰਨੀ ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਤੇਰੇ ਨਖਰੇ ਥੋਡੇ ਵਖਰੇ ਮੈਨੂੰ ਜੱਚਦੀ ਹੈ ਤੂ
ਤੇਰੇ ਬਿਨ ਇਕ ਪਲ ਭੀ ਨਾ ਗਾਵਾਰਾ
ਤੇਰੇ ਨਾਲ ਜੀਣਾ ਹੈ ਮੇਰੇ ਯਾਰਾ
ਤੁਮਸਾ ਨਾ ਦੇਖਾ ਨਾ ਤੁਮਸਾ ਕੋਈ ਜਾਣਾ
ਤੂੰ ਹੀ ਹੈ ਹਊਂਦਾਂ ਤੂੰ ਹੀ ਹੈ ਸਹਾਰਾ
ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਕਿੰਨੀ ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ

ਗੋਰਾ ਗੋਰਾ ਰੰਗ ਤੇਰਾ ਆਖੇਂ ਨਸ਼ੀਲੀ
ਚਾਲ ਤੇਰੀ ਮਸਤ ਜੈਸੀ ਛੈਲ ਛਬੀਲੀ
ਗੋਰਾ ਗੋਰਾ ਰੰਗ ਤੇਰਾ ਆਖੇਂ ਨਸ਼ੀਲੀ
ਚਾਲ ਤੇਰੀ ਮਸਤ ਜੈਸੀ ਛੈਲ ਛਬੀਲੀ
ਤੇਰੇ ਸੰਗ ਹਰ ਇਕ ਲਮਹਾ ਸੁਹਣਾ
ਤੇਰਾ ਸਾਥ ਜ਼ਿੰਦਗੀ ਭਰ ਹੈ ਨਿਭਾਨਾ
ਤੂੰ ਹੈ ਪਤੰਗ ਮੇਰੀ ਮੈਂ ਹੂ ਤੇਰਾ ਮਾਂਝਾ
ਹੀਰ ਤੂ ਮੇਰੀ ਔਰ ਮੈਂ ਹੂ ਤੇਰਾ ਰਾਂਝਾ

ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਕਿੰਨੀ ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਤੇਰੇ ਨਖਰੇ ਥੋਡੇ ਵਖਰੇ ਮੈਨੂੰ ਜੱਚਦੀ ਹੈ ਤੂ
ਬਿਨ ਤੇਰੇ ਹੁੰਨ ਮੈਨੂ ਰਿਹਨਾ ਨਹੀਂ
ਦਰਦ ਜੁਦਾਈ ਦਾ ਏ ਸਿਹਣਾ ਨਹੀਂ
ਬਣ ਗਈ ਹੈ ਤੂੰ ਮੇਰੇ ਜਿਨੇ ਦੀ ਵਜਾਹ
ਬਾਕੀਆਂ ਦੇ ਸਾਮਣੇ ਤੂੰ ਰਹਿ ਬੇਵਜਾਹ
ਦਿਲ ਦੀ ਯੇ ਗਲ ਮੇਰੀ ਸੁਣ ਲੇ ਜ਼ਰਾ
ਆਜਾ ਸੋਨੀ ਕੋਲ ਮੇਰੇ ਹੋਰ ਨਾ ਸਤਾ
ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਕਿੰਨੀ ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ
ਕਿੰਨੀ ਸੋਨੀ ਮੈਨੂੰ ਲੱਗਦੀ ਕਿਸ ਜਹਾਨ ਦੀ ਹੈ ਤੂੰ

WRITERS

JAI TANEJA, MANISH BHATIA, SACHIN BHATIA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other