LyricFind Logo
LyricFind Logo
Profile image icon
Lyric cover art

Kyun Gayee Acoustic

Apple Music logo
Deezer logo
Spotify logo
Lyrics
ਤੂੰ ਗਈ ਕਿਉਂ ਗਈ
ਕਿਉਂ ਗਈ ਕਿਉਂ ਗਈ
ਤੇਰੇ ਜਾਣ ਦਾ ਦਰਦ ਹੈ
ਹੋ ਤੇਰੇ ਜਾਣ ਦਾ ਦਰਦ ਹੈ
ਦਿਲ ਵੀ ਰੋਂਦਾ ਐ ਹੰਝੂਆਂ ਬਿਨਾਂ
ਦਿਲ ਵੀ ਰੋਂਦਾ ਐ ਹੰਝੂਆਂ ਬਿਨਾਂ
ਤੇ ਨਜ਼ਰ ਸਰਦ ਹੈ
ਹਾਏ ਤੇਰੇ ਜਾਣ ਦਾ ਦਰਦ ਹੈ
ਐ
ਤੂੰ ਮੇਰੇ ਤੋਂ ਜੁਦਾ ਕੱਚ ਵਰਗੀ ਹਵਾ
ਛਿੱਲਦੀ ਐ ਸਾਹਾਂ ਨੂੰ
ਤੂੰ ਮੇਰੇ ਤੋਂ ਜੁਦਾ ਕੱਚ ਵਰਗੀ ਹਵਾ
ਛਿੱਲਦੀ ਐ ਸਾਹਾਂ ਨੂੰ
ਤੇਰੇ ਤੋਂ ਮਿਲਾਉਣ ਜੋ ਤੇਰੇ ਵੱਲ ਜਾਣ ਜੋ
ਰੱਬਾ ਉਹਨਾਂ ਰਾਵਾਂ ਨੂੰ
ਤੇਰੀਆਂ ਯਾਦਾਂ ਦੀ ਚਾਰ ਸੂ
ਤੇਰੀਆਂ ਯਾਦਾਂ ਦੀ ਚਾਰ ਸੂ
ਉੱਡ ਰਹੀ ਗਰਦ ਹੈ
ਹਾਏ ਤੇਰੇ ਜਾਣ ਦਾ ਦਰਦ ਹੈ
ਕੀ ਹੋਇਆ ਕੀ ਪਤਾ ਚੰਨ ਛੱਡ ਕੇ ਗਿਆ
ਕੱਲਿਆਂ ਰਾਤਾਂ ਨੂੰ
ਕੀ ਹੋਇਆ ਕੀ ਪਤਾ ਚੰਨ ਛੱਡ ਕੇ ਗਿਆ
ਕੱਲਿਆਂ ਰਾਤਾਂ ਨੂੰ
ਕਿਵੇਂ ਸਮਝਾਵਾਂ ਕਿੱਥੇ ਲੈ ਕੇ ਜਾਵਾਂ
ਦੁੱਖ ਦੀਆਂ ਬਾਤਾਂ ਨੂੰ
ਨਾ ਕੋਈ ਰੰਗ ਨਾ ਕੋਈ ਨੂਰ ਹੈ
ਨਾ ਕੋਈ ਰੰਗ ਨਾ ਕੋਈ ਨੂਰ ਹੈ
ਜ਼ਿੰਦਗੀ ਜ਼ਰਦ ਹੈ
ਹਾਏ ਤੇਰੇ ਜਾਣ ਦਾ ਦਰਦ ਹੈ

WRITERS

Jaidev Kumar, Rakesh Kumar Pal

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

From This Artist