LyricFind Logo
LyricFind Logo
Profile image icon
Lyric cover art

Tennu Kinna Kardi

Apple Music logo
Deezer logo
Spotify logo
Lyrics
ਤੇਰੇ ਨਖਰੇ ਨੇ ਜੱਟੀ ਕਿੱਟੀ ਤੰਗ
ਮੈਂ ਤਾਂ ਤੇਰੇ ਨਾਲ ਰਿਹਨਾ ਹੀ ਨਯੀ
ਤੈਨੂੰ ਮੇਰੀ ਸਾਰੀ ਗੱਲਾ'fake
ਲਗਦੀ ਹਾ ਜਾ ਹੁਣ ਕਿਹਨਾ ਹੀ ਨਯੀ
ਤੇਰੇ ਨਖਰੇ ਨੇ ਜੱਟੀ ਕਿੱਟੀ ਤੰਗ
ਮੈਂ ਤਾਂ ਤੇਰੇ ਨਾਲ ਰਿਹਨਾ ਹੀ ਨਯੀ
ਤੈਨੂੰ ਮੇਰੀ ਸਾਰੀ ਗੱਲਾ'fake
ਲਗਦੀ ਹਾ ਜਾ ਹੁਣ ਕਿਹਨਾ ਹੀ ਨਯੀ
ਨੀ ਤੈਨੂੰ ਯਾਰਾ'ਨ ਤੋ ਵੇਲ ਨਾਯੋ
ਹੁੰਦੀ ਜੱਟੀ wait ਕਰ ਕਰ ਮਾਰਦੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ

ਜਦੋ'ਨ ਯਾਰੀ ਨਵੀ ਨਵੀ ਲੱਗੀ ਸੀ
ਤਾ'ਨ ਤੂ ਨਿੱਤ ਨਵੇ ਸਪਨੇ ਦਿਖੌਂਦਾ ਸੀ
ਮੇਂਨੂ ਖੁਸ਼ ਤੂ ਰਖਣ ਲਯੀ
ਚਾਨਣਾ ਮਿਹਿੰਗੇ ਮਿਹਿੰਗੇ ਗਿਫ੍ਟ ਲੇਔਉਂਦਾ ਸੀ
ਜਦੋ'ਨ ਯਾਰੀ ਨਵੀ ਨਵੀ ਲੱਗੀ ਸੀ
ਤਾ'ਨ ਤੂ ਨਿੱਤ ਨਵੇ ਸਪਨੇ ਦਿਖੌਂਦਾ ਸੀ
ਮੇਂਨੂ ਖੁਸ਼ ਤੂ ਰਖਣ ਲਯੀ
ਚਾਨਣਾ ਮਿਹਿੰਗੇ ਮਿਹਿੰਗੇ ਗਿਫ੍ਟ ਲੇਔਉਂਦਾ ਸੀ
ਗੱਲਾ'ਨ ਪੂਰਾ ਦਿਨ ਪਿਹਲਾ ਤਾ'ਨ ਤੂ ਕਰਦਾ ਸੀ
ਹੁਣ ਪੁਛਦਾ ਨੀ ਏਕ ਪਾਲ ਵੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ

ਕੰਨ ਖੋਲ ਗਲ ਸੁਣ ਮੇਰੀ ਵੇ
ਨਾਲ ਰਿਹਨਾ ਚੌਂਦਾ ਜੇ ਤੂ ਮੁਟਿਆਰ ਦੇ
ਮੇਂਨੂ ਲੋਡ ਬਸ ਦੋਹੀ ਚੀਜ਼ ਦੀ
ਏਕ ਟਾਇਮ ਤੇਰਾ ਦੁੱਜਾ ਤੇਰਾ ਪ੍ਯਾਰ ਵੇ
ਕੰਨ ਖੋਲ ਗਲ ਸੁਣ ਮੇਰੀ ਵੇ
ਨਾਲ ਰਿਹਨਾ ਚੌਂਦਾ ਜੇ ਤੂ ਮੁਟਿਆਰ ਦੇ
ਮੇਂਨੂ ਲੋਡ ਬਸ ਦੋਹੀ ਚੀਜ਼ ਦੀ
ਏਕ ਟਾਇਮ ਤੇਰਾ ਦੁੱਜਾ ਤੇਰਾ ਪ੍ਯਾਰ ਵੇ
ਤੂ ਤਾ'ਨ ਸਾਰਾ ਦਿਨ ਮੌਜਾ ਫਿਰੇ ਲੁਟਦਾ ਤੂ
Care ਕਰਦਾ ਨ੍ਹੀ ਕਿੱਸੇ ਗੱਲ ਦੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ
ਤੇਰੀ ਆਖਿਯਾਨ ਚ ਪ੍ਯਾਰ ਨਹੀਓ ਪਿਹਲਾ
ਵਾਂਗੂ ਮੈ ਤਾਂ ਤੈਨੂੰ ਕਿੰਨਾ ਕਰਦੀ

WRITERS

Divesh Bakshi

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other