ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਮੇਰੇ ਦਿਲ ਵਿਚ ਵੱਸ ਗੇਯਾ ਤੁੰ
ਨੈਨਾ ਨੂ ਭੁਲੇਖੇ ਤੇਰੇ ਜਿਵੇ ਕੋਲ ਖੜ੍ਹਿਆ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਮੈ ਜੀ ਜੀ ਕਰਦੀ ਫਿਰਾ ਓਵੀ ਪੂਰੀ ਕਦਰ ਕਰੇ
ਮੈ ਜੀ ਜੀ ਕਰਦੀ ਫਿਰਾ ਓਵੀ ਪੂਰੀ ਕਦਰ ਕਰੇ
ਮੈ ਪ੍ਯਾਰ ਕਰਦੀ ਫਿਰਾ ਓਵੀ ਮਿਠੇ ਬੋਲ ਭਰੇ
ਰੰਗ ਇਸ਼ਕ਼ੇ ਦਾ ਗੂੜਾ ਮੇਰੀ ਅੱਖੀਂ ਚੜ੍ਹਿਆ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ
ਜਿਸ ਦਿਨ ਦਿਯਨ ਲਇਆ ਤੇਰੇ ਨਾਲ
ਮੇਰੇ ਦਿਨ ਖੁਸ਼ੀਆਂ ਦੇ ਨਾਲ ਭਰੇ
ਮੈ ਭੁਲ ਗਾਯੀ ਦੁਨਿਯਾ ਸਾਰੀ ਨੂ
ਨਾਮ ਐਰੀ ਬਸ ਐਰੀ ਮੇਰੀ ਬੁਲੀ ਚੜ੍ਹਿਆ
ਨਾਮ ਐਰੀ ਬਸ ਐਰੀ ਮੇਰੀ ਬੁਲੀ ਚੜ੍ਹਿਆ
ਮੈਨੂ ਚਾਹ ਚੜ੍ਹਿਆ ਤੇਰੇ ਨਾਲ ਯਾਰੀ ਦਾ