ਪ੍ਯਾਰਾ ਵਾਲਾ ਰਾਹ ਨਾ ਚੁਣਿਆ ਕਦੇ
ਪ੍ਯਾਰਾ ਵਾਲਾ ਰਾਹ ਨਾ ਚੁਣਿਆ ਕਦੇ
ਤੁੰ ਜ਼ਿੰਦਗੀ ਚ ਆਯਾ ਮੈ ਵੀ ਖ਼ਵਾਬਾਂ ਨੂ ਸਜਾਯਾ
ਹਾਂ ਸਿਖ ਲੇਯਾ ਦਿਲਾਂ ਨੂ ਦਿਲਾਂ ਜੋੜਨਾ
ਤੇਰੇ ਵਿਚ ਦਿਸ੍ਦਾ ਆਏ ਰੱਬ ਵੇ
ਤੇਰੇ ਜਿਹਾ ਮਿਲੇਯਾ ਕੋਈ ਹੋਰ ਨਾ
ਤੇਰੇ ਕੋਲੋ ਸਿਖੇਯਾ ਆਏ ਹਸਨਾ ਵੇ ਰਂਝਣਾ
ਮੇਰੇ ਕਰ ਕੇ ਨਾ ਕਿਤੇ ਹੋਜੀ ਤੁੰ ਨਾਰਾਜ਼ ਵੇ
ਆਖਾ ਸਵੇ ਤੁੰ ਹੋਵੇ ਤੁੰ ਹੋਵੇ ਰਂਝਣਾ
ਕੰਨੀ ਪੈਂਦੀ ਰਹੇ ਬਸ ਤੇਰੀ ਹੀ ਆਵਾਜ਼ ਵੇ
ਆਖਾ ਸਵੇ ਤੁੰ ਹੋਵੇ ਤੁੰ ਹੋਵੇ ਰਂਝਣਾ
ਕੰਨੀ ਪੈਂਦੀ ਰਹੇ ਬਸ ਤੇਰੀ ਹੀ ਆਵਾਜ਼ ਵੇ
ਸੁਣ ਕੇ ਤੁੰ ਦੇਖੀ ਕਦੇ ਗੌਰ ਨਾ
ਤੇਰੇ ਵਿਚ ਦਿਸ੍ਦਾ ਆਏ ਰੱਬ ਵੇ
ਤੇਰੇ ਜਿਹਾ ਮਿਲੇਯਾ ਕੋਈ ਹੋਰ ਨਾ
ਸਚਾ ਆਏ ਤੁੰ ਵਿ ਸਚਾ ਤੇਰਾ ਪ੍ਯਾਰ
ਲੇਖਾ ਵਿਚ ਮਿਲੇਯਾ ਜੋ ਤੇਰਾ ਆਏ ਪ੍ਯਾਰ
ਤੇਰੇ ਵਿਚ ਦਿਸ੍ਦਾ ਆਏ ਰੱਬ ਵੇ
ਮੈਨੂ ਖੁਦਾ ਲਭਨੇਯ ਦੀ ਲੋਡ ਨਾ
ਤੇਰੇ ਜਿਹਾ ਮਿਲੇਯਾ ਕੋਈ ਹੋਰ ਨਾ
ਤੇਰੇ ਵਿਚ ਦਿਸ੍ਦਾ ਆਏ ਰੱਬ ਵੇ
ਮੈਨੂ ਖੁਦਾ ਲਭਨੇਯ ਦੀ ਲੋਡ ਨਾ
ਤੇਰੇ ਜਿਹਾ ਮਿਲੇਯਾ ਕੋਈ ਹੋਰ ਨਾ