ਕੱਚੀਆਂ ਕੱਚੀਆਂ ਨੀਂਦਰਾਂ ਦੇ ਵਿਚ
ਮੇਰੀ ਜ਼ਿੰਦਗੀ ਵਾਲੀ ਡੋਰ ਤੇਰੇ ਨਾਮ ਦੀ ਬਣੀ ਆ
ਮੇਰੇ ਸਾਹਾਂ ਵਾਲੀ ਡੋਰ ਤੇਰੇ ਨਾਮ ਦੀ ਬਣੀ ਆ
ਵਜਦੀਆਂ ਵੰਝਲਾ ਸਰਘੀ ਦੇ ਵੇਲੇ
ਨੀਲੇ ਨੀਲੇ ਅੰਬਰਾਂ ਦੇ ਥੱਲੇ ਬੈਠ ਕੇ
ਗਲ ਦੀਲ ਦੀ ਮੈਂ ਕਰਾ ਤੇਰੇ ਨਾਲ ਬੈਠ ਕੇ
ਮੇਰੇ ਸਾਹਾਂ ਵਾਲੀ ਡੋਰ ਤੇਰੇ ਨਾਮ ਦੀ ਬਣੀ ਆ
ਚੁਮਦੀ ਰਹਾਂ ਵੇ ਮੈ ਤੇ ਰਂਝਣਾ
ਚਾਰੇ ਪਾਸੇ ਨਛੱਦੇ ਖਾਬ ਲਗਦੇ ਪਾਏ
ਪੈਰ ਇਸ਼ਕੇ ਦੀ ਰਾਹਾਂ ਉੱਤੇ ਰਖਦੇ ਪਾਏ